Thu, 30 Jul 2026
Post Details

ਆਲ ਇੰਡੀਆ ਯੂਥ ਕਾਂਗਰਸ ਨੇ ਹਨੀ ਜੋਸ਼ੀ ਨੂੰ ਵਾਈਟ ਸ਼ਰਟ ਕੰਪੇਨ ਲਈ ਗੁਰਦਾਸਪੁਰ ਦਾ ਸਕੱਤਰ ਇੰਚਾਰਜ ਨਿਯੁਕਤ ਕੀਤਾ । 

ਇਸ ਲਈ ਹਨੀ ਜੋਸ਼ੀ ਨੇ ਪੰਜਾਬ ਅਤੇ ਆਲ ਇੰਡੀਆ ਯੂਥ ਕਾਂਗਰਸ ਦਾ ਕੀਤਾ ਧੰਨਵਾਦ ।

ਜਲੰਧਰ ਅੱਜ ਮਿਤੀ 03 ਅਕਤੂਬਰ (ਸੋਨੂੰ) : ਹਨੀ ਜੋਸ਼ੀ ਨੇ ਕਿਹਾ ਕਿ ਉਹ ਆਲ ਇੰਡੀਆ ਯੂਥ ਕਾਂਗਰਸ ਦੇ ਇੰਚਾਰਜ ਕਿ੍ਸ਼ਨਾ ਅਲਾਵਾਰੂ ਜੀ, ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਉਦੈ ਭਾਨੂ ਚਿੱਬ ਜੀ, ਪੰਜਾਬ ਯੂਥ ਕਾਂਗਰਸ ਦੇ  ਇੰਚਾਰਜ ਡਾ ਸਮ੍ਰਿਤੀ ਰੰਜਨ ਲੇਂਕਾ ਜੀ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਮੋਹਿਤ ਮਹਿੰਦਰਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਓਹਨਾ ਤੇ ਵਿਸ਼ਵਾਸ ਕਰਦਿਆਂ, ਉਸ ਨੂੰ ਜਿਲ੍ਹਾ ਯੂਥ ਕਾਂਗਰਸ ਗੁਰਦਾਸਪੁਰ ਦਾ ਇੰਚਾਰਜ ਨਿਯੁਕਤ ਕੀਤਾ ਹੈ ।

Comments

No comments yet.



Latest News

Number of Visitors - 186772