Thu, 30 Jul 2026
Post Details

ਪਲਵੀ ਵੱਲੋਂ ਜਲੰਧਰ ਸ਼ਹਿਰ ਦੇ ਵੱਖ-ਵੱਖ ਮਹੱਲਿਆਂ ਤੇ ਕਲੋਨੀਆਂ ਵਿੱਚ ਵੋਟ ਚੋਰ ਗੱਦੀ ਛੋੜ ਜੋ ਮੁਹਿਮ ਲਈ ਘਰ ਘਰ ਜਾ ਕੇ ਫਾਰਮ ਭਰੇ ।

 

ਜਲੰਧਰ ਅੱਜ ਮਿਤੀ 09 ਅਕਤੂਬਰ (ਸੋਨੂੰ) : ਕਾਂਗਰਸ ਮਹਿਲਾ ਆਗੂ ਪਲਵੀ ਵੱਲੋਂ ਜਲੰਧਰ ਸ਼ਹਿਰ ਦੇ ਵੱਖ-ਵੱਖ ਮਹੱਲਿਆਂ ਤੇ ਕਲੋਨੀਆਂ ਵਿੱਚ ਵੋਟ ਚੋਰੀ ਅਤੇ ਗੱਦੀ ਛੋੜ ਜੋ ਮੁਹਿਮ ਚਲਾਈ ਹੋਈ ਹੈ ਉਸਦੇ ਤਹਿਤ ਫਾਰਮ ਭਰੇ ਗਏ ਮੁਹਿੰਮ ਰਾਹੁਲ ਗਾਂਧੀ ਵੱਲੋਂ ਵੋਟ ਚੋਰੀ ਅਤੇ ਗੱਦੀ ਛੋੜ ਕੇਦਰ ਸਰਕਾਰ ਦੇ ਵਿਰੁੱਧ ਅਭਿਆਨ ਚਲਾਇਆ ਹੈ ਉਸ ਕਾਰਨ ਜੋ ਵੀ ਫਾਰਮ ਜਨਤਾ ਕੋਲ ਭਰਵਾਏ ਜਾ ਰਹੇ ਹ ਉਸ ਸਬੰਧ ਵਿੱਚ ਘਰ ਘਰ ਜਾ ਕੇ ਫਾਰਮ ਭਰੇ ਜਾ ਰਹੇ ਨੇ ਇੱਕ ਇੱਕ ਕਾਂਗਰਸ ਪਾਰਟੀ ਦਾ ਇੱਕ ਇੱਕ ਲੀਡਰ ਇੱਕ ਇੱਕ ਵਰਕਰ ਇਸ ਮੁਹਿਮ ਤਹਿਤ ਕੰਮ ਕਰ ਰਿਹਾ ਹੈ ਇਹ ਜਿਹੜਾ ਅਭਿਆਨ ਕਾਂਗਰਸ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਆਵਾਜ ਬਣ ਗਿਆ ਹੈ ਇਹ ਕਹਿਣਾ ਕਾਂਗਰਸੀ ਆਗੂ ਪਲਵੀ ਦਾ ਹੈ | 

Comments

No comments yet.



Latest News

Number of Visitors - 186768