Thu, 30 Jul 2026
Post Details

ਸਮਾਜ ਸੇਵਕ ਅਤੇ ਕਈ ਸੰਸਥਾਵਾਂ ਨਾਲ ਜੁੜੇ ਪਰਵਿੰਦਰ ਬਹਿਲ ਨੇ ਉਤਰੀ ਹਲਕੇ ਵਿੱਚ ਰਾਜਨੀਤਿਕ ਤੇ ਸਰਗਮ ਹੋਣ ਦਾ ਦਿੱਤਾ ਇਸ਼ਾਰਾ ।

ਹਲਕਾ ਉੱਤਰੀ ਨੇ ਨਿਵਾਸੀਆਂ ਨੂੰ ਖ਼ਾਸ ਤੌਰ ਤੇ ਵਧਾਈਆਂ ਦੇਣ ਦੇ ਬੋਰਡ ਲਗਾਉਣ ਨਾਲ ਲੋਕਾਂ ਵਿੱਚ ਹੋ ਰਹੀ ਚਰਚਾ ।

 

ਜਲੰਧਰ ਅੱਜ ਮਿਤੀ 12 ਅਕਤੂਬਰ (ਸੋਨੂੰ) ; ਹਲਕਾ ਵਿਧਾਨ ਸਭਾ ਉੱਤਰੀ ਸਮਾਜ ਸੇਵਕ ਅਤੇ ਕਈ ਸੰਸਥਾਵਾਂ ਨਾਲ ਜੁੜੇ ਪਰਵਿੰਦਰ ਬਹਿਲ ਨੇ ਉਤਰੀ ਹਲਕੇ ਵਿੱਚ ਦੀਵਾਲੀ ਅਤੇ ਗੁਰੂਪੁਰਬ ਦੀ ਹਲਕਾ ਉੱਤਰੀ ਵਾਸੀਆਂ ਨੂੰ ਦਿੱਤੀਆਂ ਵਧਾਈਆਂ ।ਵਧਾਈਆਂ ਦੇ ਬੋਰਡ ਹਲਕਾ ਉਤਰੀ ਦੇ ਦਮੋਰੀਆ ਪੁੱਲ ਕਿਸ਼ਨਪੁਰਾ ਮਕਸੂਦਾ ਸੋਡਲ ਅਤੇ ਫੁੱਟਬਾਲ ਚੌਂਕ ਆਲੇ ਦੁਆਲੇ ਨਜ਼ਰ ਆਉਂਦੇ ਨੇ, ਇਸ ਤਰ੍ਹਾਂ ਲੱਗ ਰਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਉੱਤੇ ਉਹਨਾਂ ਵੱਲੋਂ ਦਾਵਾ ਠੋਕਿਆ ਗਿਆ ਹੈ ਪਰਵਿੰਦਰ ਬਹਿਲ ਸਮਾਜ ਸੇਵਕ ਅਤੇ ਧਾਰਮਿਕ ਪ੍ਰਵਿਰਤੀ ਦੇ ਇਨਸਾਨ ਨੇ ਲੋਕ ਸੇਵਾ ਵਿੱਚ ਅੱਗੇ ਰਹਿੰਦੇ ਹਨ ਅਤੇ ਵਪਾਰ ਮੰਡਲ ਨਾਲ ਵੀ ਜੁੜੇ ਹੋਏ ਹਨ | ਇਸ ਤੋਂ ਲੱਗਦਾ ਹੈ ਕਿ ਆਉਣ ਵਾਲੀ ਵਿਧਾਨ ਸਭਾ  ਚੋਣਾਂ ਵਿੱਚ ਜਲੰਧਰ ਉੱਤਰੀ ਤੋਂ ਚੌਣਾ ਵਿੱਚ ਹਿੱਸਾ ਲੈ ਸਕਦੇ ਹਨ, ਪਰ ਉਹ ਹਾਲੇ ਤੱਕ ਕਿਸੇ ਵੀ ਰਾਜਨੀਤੀ ਪਾਰਟੀ ਨਾਲ ਜੁੜੇ ਨਜ਼ਰ ਨਹੀਂ ਆਉਂਦੇ, ਸੂਤਰਾਂ ਮੁਤਾਬਿਕ ਲੋਕਾਂ ਵਿੱਚੋਂ ਉਹਨਾਂ  ਦਾ ਆਉਣਾ ਜਾਣਾ ਬਹੁਤ ਹੈ ਉਤਰੀ ਹਲਕੇ ਵਿੱਚ ਉਹ ਲੋਕਾਂ ਦੇ ਦੁੱਖ ਸੁੱਖ ਵਿੱਚ ਖੜੇ ਨਜ਼ਰ ਆਉਂਦੇ ਨੇ ਜੇ ਜੋ 2027 ਦੀ ਚੋਣਾਂ ਵਿੱਚ ਉਹ ਆਪਣਾ ਦਾਵਾ ਠੋਕਣਗੇ ।ਰਾਜਨੀਤਿਕ ਬੰਦਿਆਂ ਨੂੰ ਚਣੇ ਚਬਾਣੇ ਪੈਣਗੇ ਕਿਉਂਕਿ ਪਰਵਿੰਦਰ ਬਹਿਲ ਸੋਸ਼ਲ ਕੰਮਾਂ ਲਈ ਜਲੰਧਰ ਸ਼ਹਿਰ ਅਤੇ ਸਮਾਜ ਸੇਵਾ ਲਈ ਜਾਣੇ ਜਾਂਦੇ ਨੇ ਉਹਨਾਂ ਨੇ ਸਿਰਫ ਜਲੰਧਰ ਨੋਰਥ ਵਿੱਚ ਬੋਰਡ ਉਤਰੀ ਹਲਕੇ ਨੂੰ ਹੀ ਪਹਿਲ ਦੇ ਆਧਾਰ ਤੇ ਵਧਾਈਆਂ ਦਿੱਤੀਆਂ ਹਨ, ਜਿਸ ਨਾਲ ਲੱਗ ਰਿਹਾ ਹੈ ਕਿ ਉਹ ਜਲਦ ਹੀ ਰਾਜਨੀਤਿਕ ਵਿੱਚ ਆ ਸਕਦੇ ਨੇ ਇਹ ਸਾਡਾ ਦਾਅਵਾ ਨਹੀਂ ਹੈ ਪਰ ਅਸੀਂ ਅਨੁਮਾਨ ਲਗਾ ਰਹੇ ਜਿਸ ਤਰਾਂ ਉਹਨਾਂ ਨੇ ਆਪਣੇ ਬੋਰਡ ਲਗਾਏ ਹੈ 2025 ਵਿੱਚ ਦਿਵਾਲੀ ਅਤੇ ਗੁਰੂਪੁਰਬ ਦੀ ਉਤਰੀ ਹਲਕੇ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹੈ ਸੋਚਣ ਵਾਲੀ ਗੱਲ ਹੈ ਕੀ ਉਹ ਰਾਜਨੀਤੀ ਪਾਰਟੀ ਜੁਆਇਨ ਕਰਨਗੇ ਜਾਂ ਸਿੱਧਾ ਹੀ ਆਜ਼ਾਦ ਹੋ ਕੇ ਵਿਧਾਨ ਸਭਾ ਉੱਤਰੀ ਵੇਚੇ ਮੈਦਾਨ ਚ ਆਉਣਗੇ ਇਹ ਵੀ ਹਲਚਲ ਹੈ ਰਾਜਨੀਤੀ ਜਲੰਧਰ ਦੀ ਉੱਤਰੀ ਹਲਕੇ ਵਿੱਚ ਤਾਲ ਵੀ ਠੋਕ ਸਕਦੇ ਨੇ ਉਥੇ ਹਲਕੇ ਵਾਸਤੇ ਵਿਧਾਨ ਸਭਾ ਚੋਣਾਂ ਵਿੱਚ ਐਮਐਲਏ ਚੁਣਾਵ ਲੜ ਸਕਦੇ ਨੇ ਸਾਡਾ ਤੇ ਅਨਮਾਨ ਹੈ ਬਾਕੀ ਬਹਿਲ ਸਾਹਿਬ ਜਾਨਣ ਕਿਉਂਕਿ ਉਹਨਾਂ ਕੱਲਿਆਂ ਦੇ ਹੀ ਵਧਾਈਆਂ ਦੇ ਬੋਰਡ ਲੱਗੇ ਹਨ । 

Comments

No comments yet.



Latest News

Number of Visitors - 186772