Thu, 30 Jul 2026
Post Details

ਡਰਾਈਵਰ ਐਂਡ ਟੈਕਨੀਕਲ ਯੂਨੀਅਨ ਵੱਲੋਂ ਮਨਾਇਆ ਗਿਆ ਵਿਸ਼ਵ ਵਿਸ਼ਕਰਮਾ ਦਿਵਸ |

ਜਲੰਧਰ ਅੱਜ ਮਿਤੀ 23 ਅਕਤੂਬਰ (ਸੋਨੂੰ) : ਡਰਾਈਵਰ ਐਂਡ ਟੈਕਨੀਕਲ ਯੂਨੀਅਨ ਵੱਲੋਂ ਮਨਾਇਆ ਗਿਆ ਵਿਸ਼ਕਰਮਾ ਡੇ ਯੂਨੀਅਨ ਦੇ ਪ੍ਰਧਾਨ ਸ਼ਮੀ ਲੁਥਰ ਮਨੀਸ਼ ਬਾਬਾ ਮਨਾਇਆ ਗਿਆ ਵਿਸ਼ਕਰਮਾ ਡੇ ਡਰਾਈਵਰ ਅਤੇ ਸਟਾਫ ਦੇ ਮੈਂਬਰ ਸਨ ਹਾਜ਼ਰ ਇਸ ਮੌਕੇ ਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਮੇਅਰ ਵਨੀਤ ਯੂਨੀਅਨ ਨੇਤਾ ਬੰਟੂ ਸਬਰਵਾਲ ਹੈਪੀ ਸਨੀਲ ਦੱਤ ਬੋਬੀ ਸੋਨੂ ਬਾਬਾ ਰਾਜ ਕਿਸ਼ੋਰ ਇਸ ਮੌਕੇ ਤੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸਰੋਪੇ ਪਾ ਕੇ | 

Comments

No comments yet.



Latest News

Number of Visitors - 186857