Thu, 30 Jul 2026
Post Details

28 ਤਰੀਕ ਦਿਨ ਮੰਗਲਵਾਰ ਨਗਰ ਨਿਗਮ ਦੀ ਵਰਕਸ਼ਾਪ ਲੰਮਾ ਬਣ ਚੌਂਕ ਵਿਖੇ ਵਿਸ਼ਕਰਮਾ ਡੇ ਮਨਾਇਆ ਜਾਵੇਗਾ

28 ਤਰੀਕ ਦਿਨ ਮੰਗਲਵਾਰ ਨਗਰ ਨਿਗਮ ਦੀ ਵਰਕਸ਼ਾਪ ਲੰਮਾ ਬਣ ਚੌਂਕ ਵਿਖੇ ਵਿਸ਼ਕਰਮਾ ਡੇ ਮਨਾਇਆ ਜਾਵੇਗਾ ।

ਜਲੰਧਰ ਅੱਜ ਮਿਤੀ 24 ਅਕਤੂਬਰ (ਸੋਨੂੰ) : ਨਗਰ ਨਿਗਮ ਡਰਾਈਵਰ ਅਤੇ ਜੇਸੀਬੀ ਆਪਰੇਟਰ ਯੂਨੀਅਨ ਵੱਲੋਂ ਸੱਦਾ ਪੱਤਰ ਦਿੱਤਾ ਗਿਆ ਨਗਰ ਨਿਗਮ ਦੇ ਮੇਅਰ ਵਨੀਤ ਧੀਰ ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ ਡਿਪਟੀ ਮੇਅਰ ਮਲਕੀਤ ਸੁਬਾਨਾ ਨੂੰ 28 ਤਰੀਕ ਦਿਨ ਮੰਗਲਵਾਰ ਨਗਰ ਨਿਗਮ ਦੀ ਵਰਕਸ਼ਾਪ ਲੰਮਾ ਬਣ ਚੌਂਕ ਵਿਖੇ ਵਿਸ਼ਕਰਮਾ ਡੇ ਮਨਾਇਆ ਜਾਵੇਗਾ ਇਸ ਦਾ ਸੱਦਾ ਪੱਤਰ ਡਰਾਈਵਰ ਯੂਨੀਅਨ ਦੇ ਪ੍ਰਧਾਨ ਅਤੇ ਜੇਸੀਬੀ ਆਪਰੇਟਰ ਅਨਿਲ ਪ੍ਰਧਾਨ ਵੱਲੋਂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਸੱਦਾ ਪੱਤਰ ਦਿੱਤਾ ਗਿਆ ਇਸ ਮੌਕੇ ਦੇ ਸਨੀ ਸਹੋਤਾ ਸ਼ਾਮ ਲਾਲ ਸਨੀ ਸੇਠੀ ਗੋਲੂ ਯੂਨੀਅਨ ਦੇ ਨੇਤਾ ਅਤੇ ਡਰਾਈਵਰ ਸਾਥੀ ਜੇਸੀਬੀ ਸਾਥੀ ਹਾਜ਼ਰ ਸਨ ਇਸ ਮੌਕੇ ਤੇ ਉਹਨਾਂ ਨਾਲ ਕੌਂਸਲਰ ਹਤੇਸ਼ ਗਰੇਵਾਲ ਮਿੰਟੂ ਜਨੇਜਾ ਵੀ ਹਾਜ਼ਰ ਸਨ ਸੱਦਾ ਪੱਤਰ ਉਹਨਾਂ ਨੂੰ ਵੀ ਦਿੱਤਾ ਗਿਆ ਹੈ | 

Comments

No comments yet.



Latest News

Number of Visitors - 186857