Thu, 30 Jul 2026
Post Details

ਛੱਟ ਪੂਜਾ ਵੈਲਫੇਅਰ ਸੋਸਾਇਟੀ ਵੱਲੋਂ ਬੱਸਤੀ ਬਾਬਾ ਖੇਲ ਤੇ ਨਹਿਰ ਉੱਤੇ ਸੱਟ ਪੂਜਾ ਦਾ ਆਯੋਜਨ ਕੀਤਾ

ਮੇਅਰ ਵਨੀਤ ਧੀਰ ਦੇ ਬੇਟੇ ਨਿਸ਼ਾਂਤ ਧੀਰ ਨੇ ਛੱਟ ਪੂਜਾ, ਚੰਦਨ ਭਗਤ, ਪਰਵੀਨ ਭਾਰਤੀ,ਸ਼ੋਭਾ ਭਗਤ ਰਾਜਨ ਅਗਰਾਲ ਸ਼ੀਤਲ ਅੰਗਰਾਲ ਅਤੇ  ਸ਼ੋਭਾ ਭਗਤ ਆਦ ਨਾਲ ਹਾਜ਼ਰੀ ਲਾਈ ।

ਆਮ ਆਦਮੀ ਪਾਰਟੀ ਵਾਰਡ ਵਾਰਡ ਨੰਬਰ 61 ਇੰਚਾਰਜ ਆਸ਼ਾ ਸਮਰਾਏ ਨੇ ਵੀ ਆਪਣੇ ਮਹਿਲਾ ਸਾਥੀਆਂ ਨਾਲ ਹਾਜਰੀ ਲਗਾਈ |


ਜਲੰਧਰ ਅੱਜ ਮਿਤੀ 27 ਅਕਤੂਬਰ (ਸੋਨੂੰ) : ਛੱਟ ਪੂਜਾ ਵੈਲਫੇਅਰ ਸੋਸਾਇਟੀ ਵੱਲੋਂ ਬੱਸਤੀ ਬਾਬਾ ਖੇਲ ਤੇ ਨਹਿਰ ਉੱਤੇ ਸੱਟ ਪੂਜਾ ਦਾ ਆਯੋਜਨ ਕੀਤਾ ਗਿਆ ਜਿਸ ਦੇ ਪ੍ਰਧਾਨ ਸੁਨੀਲ ਕੁਮਾਰ ਸ਼ਰਮਾ ਕੈਸ਼ੀਅਰ ਨਵੀਨ ਜਾ ਵਿਨੋਦ ਸ਼ਰਮਾ ਇਸ ਮੌਕੇ ਤੇ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਲੋਕਾਂ ਨੇ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚੇ ਹਾਜਰੀ ਲਗਾਈ ਮੇਅਰ ਵਨੀਤ ਧੀਰ ਹੁਣੀ ਵਿਦੇਸ਼ ਸਨ ਉਹਨਾਂ ਦੇ ਬੇਟੇ ਨਿਸ਼ਾਂਤ ਧੀਰ ਹੋਣਾਂ ਨੇ ਲਗਾਈ ਗਈ ਕੈਬਨਟ ਮੰਤਰੀ ਮਹਿੰਦਰ ਭਗਤ ਦੇ ਭਤੀਜੇ ਚੰਦਨ ਭਗਤ ਪਹੁੰਚੇ ਵੈਸਟ ਹਲਕੇ ਦੀ ਕੁਆਰੀਨੇਟਰ ਪਰਵੀਨ ਭਾਰਤੀ ਜਿਲਾ ਪ੍ਰਧਾਨ ਸ਼ੋਭਾ ਭਗਤ ਰਾਜਨ ਅਗਰਾਲ ਸ਼ੀਤਲ ਅੰਗਰਾਲ ਨਰਿੰਦਰ ਸਿੰਘ ਸੰਜੀਵ ਦੂਆ ਅਮਿਤ ਸੰਦਾ ਕੁਨਾਲ ਸ਼ਰਮਾ ਗੁਰਜੀਤ ਘੁੰਮਣ ਮਨੋਜ ਨਨਾ ਉਹਨਾਂ ਨੇ ਇਸ ਮੌਕੇ ਤੇ ਹਾਜਰੀ ਲਗਾਈ ਗਈ |

Comments

No comments yet.



Latest News

Number of Visitors - 186857