Sat, 13 Jun 2026
Post Details

ਨਗਰ ਨਿਗਮ ਨੇ ਸਫਾਈ ਨੂੰ ਲੈਕੇ ਬਲਟਨ ਪਾਰਕ ਨੂੰ ਅਣਗੋਲਿਆ ਕੀਤਾ ਹੋਇਆ ਹੈ : ਬਲਵੀਰ ਕੌਰ 

ਕਾਂਗਰਸ ਨੇਤਰੀ ਰਣਜੀਤ ਕੌਰ ਰਾਣੋ ਨੇ ਵੀ ਬਲਟਨ ਪਾਰਕ ਦੇ ਬਾਹਰ ਜੰਗਲੀ ਬੂਟੀ ਨੂੰ ਲੈਕੇ ਨਗਰ ਨਿਗਮ ਦੀ ਕੀਤੀ ਨਿਖੇਧੀ ।

 

ਜਲੰਧਰ ਅਜ ਮਿਤੀ 29 ਅਤਕੁਤਰ (ਸੋਨੂੰ) : ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਸਫਾਈ ਕੀਤੀ  ਜਾ ਰਿਹਾ ਹੈ ਪਰ ਬਲਟਨ ਪਾਰਕ ਦੇ ਮੇਨ ਗੇਟ ਤੇ ਹੈ ਬਣਿਆ ਜੰਗਲ ਬਣਿਆ ਹੋਇਆ ਹੈ । ਆਮ ਆਦਮੀ ਪਾਰਟੀ ਅਤੇ ਸੋਸ਼ਲ ਵਰਕਰ ਬਲਵੀਰ ਕੌਰ ਨੇ ਕਿਹਾ ਹੈ ਕਿ ਜਿੱਥੇ ਨਗਰ ਨਿਗਮ ਸਫਾਈ ਕਰਾਉਂਦੀ ਹੈ ਪਰ ਬਲਟਨ ਪਾਰਕ ਨੂੰ ਅਣਗੋਲਿਆ ਕੀਤਾ ਹੋਇਆ ਹੈ ਜਾਂ ਫਿਰ ਕੋਈ ਵੀਆਈਪੀ ਆਵੇ ਤਾਂ ਸਫਾਈ ਹੋਵੇ ਮੇਨ ਗੇਟ ਤੇ ਬਣਿਆ ਹੈ ਜੰਗਲ ਜੰਗਲ ਇਸ ਤਰ੍ਹਾਂ ਲੱਗਦਾ ਹੈਗੀ ਜਿਵੇਂ ਇਹ ਜਲੰਧਰ ਦਾ ਨਹੀਂ ਕਦੇ ਬਾਹਰ ਦਾ ਕੋਈ ਖੇਤਰ ਹੋਵੇ ਨਗਰ ਨਿਗਮ ਦੀ ਨਰਸਰੀ ਵੀ ਅੰਦਰ ਹੈ ਸ਼ਾਇਦ ਸਮਝਦੇ ਹੈ ਕਿ ਹਰਿਆਲੀ ਹੋਣੀ ਚਾਹੀਦੀ ਹੈ ਪਰ ਬਾਹਰ ਗੇਟ ਦੇ ਉੱਤੇ ਲੰਮੀ ਲੰਮੀ ਘਾਹ ਬੂਟੀ ਅਤੇ ਕੂੜਾ ਪਿਆ ਹੋਇਆ ਹੈ ਨਗਰ ਨਿਗਮ ਵੱਲੋਂ ਨਹੀਂ ਦਿੱਤਾ ਜਾ ਰਿਹਾ ਧਿਆਨ ਕਿੱਥੇ ਕੰਮ ਕਰ ਰਹੇ ਨੇ ਬਾਗਵਾਨੀ ਮਾਲੀ ਬੇਲਦਾਰ ਜਾਂ ਠੇਕੇਦਾਰ ਜਿੱਥੇ ਚਲਾ ਰਹੇ ਨੇ ਟਰਾਲੀਆਂ ਜਿਹੜੀ ਸਫਾਈ ਨਹੀਂ ਹੋ ਰਹੀ ਇਧਰੋਂ ਹੀ ਰਸਤਾ ਜਿਹੜਾ ਕਬੀਰ ਨਗਰ ਨੂੰ ਜਾਂਦਾ ਹੈ ਇੱਕ ਜੋਗੀ ਫੁੱਟਪਾਥ ਹੈ ਅਤੇ ਕਿਸੇ ਵੇਲੇ ਇਥੇ ਪਾਰਕ ਹੁੰਦਾ ਸੀ ਸਮੇਂ ਨਾਲ ਪਾਰਕ ਖਤਮ ਹੋ ਗਿਆ ਪਰ ਹੁਣ ਜੰਗਲ ਬੂਟੀ ਬਣ ਕੇ ਰਹਿ ਗਈ ਹੈ ਹ ਨਗਰ ਨਿਗਮ ਨੂੰ ਇਧਰ ਵੀ ਧਿਆਨ ਦੇਣਾ ਚਾਹੀਦਾ ਹੈ ਰਾਤ ਵੇਲੇ ਇੱਥੇ ਲੰਘਣਾ ਵੀ ਮੁਸ਼ਕਿਲ ਹੁੰਦਾ ਹੈ ਕਿਉਂਕਿ ਘਾਹ ਬੂਟੀ ਬੜੀ ਉੱਚੀ ਹੈ ਇਸ ਤਰਾਂ ਪਤਾ ਨਹੀਂ ਲੱਗਦਾ ਹੈ ਕਿ ਇਧਰੋਂ ਜਾਂ ਉਧਰੋਂ ਕੌਣ ਲੰਘ ਰਿਹਾ ਲੁੱਟਾਂ ਖੋਆਂ ਦਾ ਵੀ ਖਤਰਾ ਰਹਿੰਦਾ ਹੈ ਫਲਾਈ ਓਵਰ ਦੇ ਥੱਲੇ ਰਾਤ ਨੂੰ ਆਵਾਜ ਥੋੜੀ ਘੱਟ ਜਾਂਦੀ ਹੈ ਜਿਸ ਨਾਲ ਵਾਰਦਾਤਾਂ ਦਾ ਖਤਰਾ ਰਹਿੰਦਾ ਹੈ ਲਾਈਟਾਂ ਦਾ ਵੀ ਸਹੀ ਪ੍ਰਬੰਧ ਨਹੀਂ ਹੈ ਇਸ ਬਾਰੇ ਨਗਰ ਨਿਗਮ ਕਮਿਸ਼ਨਰ ਨੂੰ ਮਿਲਿਆ ਜਾਵੇਗਾ। ਬਲਵੀਰ ਕੌਰ ਦਾ ਕਹਿਣਾ ਹੈ ਸਮਾਜ ਸੇਵਕਾ ਨਿਗਮ ਵੱਲੋਂ ਅਦਿਖਾ ਕੀਤਾ ਜਾ ਰਿਹਾ ਹੈ ਬੁਲਟਨ ਪਾਰਕ ਮੇਨ ਗੇਟ ਤੇ ਹੈ ਬਣਿਆ ਜੰਗਲ ਆਮ ਆਦਮੀ ਪਾਰਟੀ ਅਤੇ ਸੋਸ਼ਲ ਵਰਕਰ ਬਲਵੀਰ ਕੌਰ ਨੇ ਕਿਹਾ ਹੈ ਕਿ ਜਿੱਥੇ ਨਗਰ ਨਿਗਮ ਸਫਾਈ ਕਰਾਉਂਦੀ ਹੈ ਪਰ ਬਲਟਨ ਪਾਰਕ ਨੂੰ ਅਣਗੋਲਿਆ ਕੀਤਾ ਹੋਇਆ ਹੈ ਜਾਂ ਫਿਰ ਕੋਈ ਵੀਆਈਪੀ ਆਵੇ ਤਾਂ ਸਫਾਈ ਹੋਵੇ ਮੇਨ ਗੇਟ ਤੇ ਬਣਿਆ ਹੈ ਜੰਗਲ ਜੰਗਲ ਇਸ ਤਰ੍ਹਾਂ ਲੱਗਦਾ ਹੈਗੀ ਜਿਵੇਂ ਇਹ ਜਲੰਧਰ ਦਾ ਨਹੀਂ ਕਦੇ ਬਾਹਰ ਦਾ ਕੋਈ ਖੇਤਰ ਹੋਵੇ ਨਗਰ ਨਿਗਮ ਦੀ ਨਰਸਰੀ ਵੀ ਅੰਦਰ ਹੈ ਸ਼ਾਇਦ ਸਮਝਦੇ ਹੈ ਕਿ ਹਰਿਆਲੀ ਹੋਣੀ ਚਾਹੀਦੀ ਹੈ ਪਰ ਬਾਹਰ ਗੇਟ ਦੇ ਉੱਤੇ ਲੰਮੀ ਲੰਮੀ ਘਾਹ ਬੂਟੀ ਅਤੇ ਕੂੜਾ ਪਿਆ ਹੋਇਆ ਹੈ ਨਗਰ ਨਿਗਮ ਵੱਲੋਂ ਨਹੀਂ ਦਿੱਤਾ ਜਾ ਰਿਹਾ ਧਿਆਨ ਕਿੱਥੇ ਕੰਮ ਕਰ ਰਹੇ ਨੇ ਬਾਗਵਾਨੀ ਮਾਲੀ ਬੇਲਦਾਰ ਜਾਂ ਠੇਕੇਦਾਰ ਜਿੱਥੇ ਚਲਾ ਰਹੇ ਨੇ ਟਰਾਲੀਆਂ ਜਿਹੜੀ ਸਫਾਈ ਨਹੀਂ ਹੋ ਰਹੀ ਇਧਰੋਂ ਹੀ ਰਸਤਾ ਜਿਹੜਾ ਕਬੀਰ ਨਗਰ ਨੂੰ ਜਾਂਦਾ ਹੈ ਇੱਕ ਜੋਗੀ ਫੁੱਟਪਾਥ ਹੈ ਅਤੇ ਕਿਸੇ ਵੇਲੇ ਇਥੇ ਪਾਰਕ ਹੁੰਦਾ ਸੀ ਸਮੇਂ ਨਾਲ ਪਾਰਕ ਖਤਮ ਹੋ ਗਿਆ ਪਰ ਹੁਣ ਜੰਗਲ ਬੂਟੀ ਬਣ ਕੇ ਰਹਿ ਗਈ ਹੈ ਹ ਨਗਰ ਨਿਗਮ ਨੂੰ ਇਧਰ ਵੀ ਧਿਆਨ ਦੇਣਾ ਚਾਹੀਦਾ ਹੈ ਰਾਤ ਵੇਲੇ ਇੱਥੇ ਲੰਘਣਾ ਵੀ ਮੁਸ਼ਕਿਲ ਹੁੰਦਾ ਹੈ ਕਿਉਂਕਿ ਘਾਹ ਬੂਟੀ ਬੜੀ ਉੱਚੀ ਹੈ ਇਸ ਤਰਾਂ ਪਤਾ ਨਹੀਂ ਲੱਗਦਾ ਹੈ ਕਿ ਇਧਰੋਂ ਜਾਂ ਉਧਰੋਂ ਕੌਣ ਲੰਘ ਰਿਹਾ ਲੁੱਟਾਂ ਖੋਆਂ ਦਾ ਵੀ ਖਤਰਾ ਰਹਿੰਦਾ ਹੈ ਫਲਾਈ ਓਵਰ ਦੇ ਥੱਲੇ ਰਾਤ ਨੂੰ ਆਵਾਜ ਥੋੜੀ ਘੱਟ ਜਾਂਦੀ ਹੈ ਜਿਸ ਨਾਲ ਵਾਰਦਾਤਾਂ ਦਾ ਖਤਰਾ ਰਹਿੰਦਾ ਹੈ ਲਾਈਟਾਂ ਦਾ ਵੀ ਸਹੀ ਪ੍ਰਬੰਧ ਨਹੀਂ ਹੈ ਇਸ ਬਾਰੇ ਨਗਰ ਨਿਗਮ ਕਮਿਸ਼ਨਰ ਨੂੰ ਮਿਲਿਆ ਜਾਵੇਗਾ। ਸਮਾਜ ਸੇਵਕਾ ਬਲਵੀਰ ਕੌਰ ਦਾ ਕਹਿਣਾ ਹੈ |

ਬਲਟਨ ਪਾਰਕ ਵਿੱਚ ਰੋਜਾਨਾ ਲੋਕ ਸੈਰ ਕਰਨ ਆਉਂਦੇ ਨੇ ਜੰਗਲੀ ਕਹਾ ਬੂਟੀ ਨਾਲ ਸ਼ਰਾਰਤੀ ਆਨਸਰ ਵੱਲੋਂ ਵੀ ਕੋਈ ਵਾਰਦਾਤ ਹੋ ਸਕਦੀ ਹੈ : ਰਣਜੀਤ ਕੌਰ ਰਾਣੋ 

ਜੰਗਲੀ ਘਾਹ ਬੂਟੀ ਹੁਣ ਨਾਲ ਦੋਹੇ ਤਰਫ ਆਵਾਜਾਈ ਦਾ ਵੀ ਪਤਾ ਨਹੀਂ ਲੱਗਦਾ ਇਸ ਨਾਲ ਰਾਤ ਵੇਲੇ ਤਾਂ ਪਤਾ ਨਹੀਂ ਲੱਗਦਾ ਕੀ ਕੋਈ ਲੁਕਿਆ ਨਾ ਹੋਵੇ ਤੇ ਕੋਈ ਲੁੱਟ ਖੋ ਨਾ ਹੋ ਜਾਵੇ ਨਗਰ ਨਿਗਮ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਬਲਟਨ ਪਾਰਕ ਵਿੱਚ ਰੋਜਾਨਾ ਲੋਕ ਸੈਰ ਕਰਨ ਆਉਂਦੇ ਨੇ ਜੰਗਲੀ ਕਹਾ ਬੂਟੀ ਨਾਲ ਸ਼ਰਾਰਤੀ ਆਨਸਰ ਵੱਲੋਂ ਵੀ ਕੋਈ ਵਾਰਦਾਤ ਹੋ ਸਕਦੀ ਹੈ ਨਗਰ ਨਿਗਮ ਨੂੰ ਇਧਰ ਧਿਆਨ ਦੇਣਾ ਚਾਹੀਦਾ ਹੈ ਜਲਦੀ ਉਹ ਨਗਰ ਨਿਗਮ ਕਮਿਸ਼ਨਰ ਨੂੰ ਮਿਲਣਗੇ ।

Views: 104

Comments & Discussions

Be the first to comment on this article!



Latest News

Number of Visitors - 166541