Thu, 30 Jul 2026
Post Details

ਸੀਨੀਅਰ ਆਪ ਆਗੂ ਬਲਵੀਰ ਕੌਰ ਨੇ ਤਰਨਤਾਰਨ ਜਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕੀਤਾ ।

ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਲਈ ਮਨ ਬਣਾ ਲਿਆ ਹੈ : ਬਲਵੀਰ ਕੌਰ 

ਜਲੰਧਰ ਅੱਜ ਮਿਤੀ 02 ਨਵੰਬਰ (ਸੋਨੂੰ) : ਤਰਨਤਾਰਨ ਵਿੱਚ ਜਿਹੜੀ ਜਿਮਨੀ ਚੋਣ ਹੋਣੀ ਜਾ ਰਹੀ ਹੈ ਸੀਨੀਅਰ ਆਪ ਆਗੂ ਬਲਵੀਰ ਕੌਰ ਨੇ ਭਰੋਸਾ ਜਤਾਇਆ ਕੀ ਆਮ ਆਦਮੀ ਪਾਰਟੀ ਵੱਡੇ ਮਾਰਜਨ ਨਾਲ ਜਿੱਤ ਹਾਸਿਲ ਕਰੇਗੀ ਜਨਤਾ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਤਰਨਤਾਰਨ ਵਿਚ ਉਹਨਾਂ ਨੂੰ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਹਾਸਲ ਕਰਨਗੇ ਬਸ ਐਲਾਨ ਹੋਣਾ ਬਾਕੀ ਹੈ ਜਨਤਾ ਨੇ ਇੱਕ ਮਤ ਹੋ ਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਲਈ ਮਨ ਬਣਾ ਲਿਆ ਹੈ ਵਿਰੋਧੀ ਧਿਰ ਜਿਸ ਤਰਾਂ 2022 ਵਿੱਚ ਪੰਜਾਬ ਚ ਨਜ਼ਰ ਨਹੀਂ ਆਈ ਇਸ ਤਰਾਂ ਹੀ ਤਰਨ ਤਾਰਨ ਵਿੱਚ ਵਿਰੋਧੀ ਬੁਖਲਾਏ ਪਏ ਨੇ ਚੋਣ ਪ੍ਰਚਾਰ ਕਰਨਗੇ ਬਲਵੀਰ ਕੌਰ ਨੇ ਦੱਸਿਆ ਹੈ ਕਿ ਗਲੀ ਗਲੀ ਪਿੰਡ ਪਿੰਡ ਇਕ ਆ ਹਰ ਘਰ ਵਿੱਚੋਂ ਕੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇ ਹੱਕ ਚ ਖੜੇ ਨੇ ਉਹਨਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਕੰਮਾਂ ਨੂੰ ਜਨਤਾ ਨੇ ਮੋਹਰ ਲਾਉਣ ਲਈ ਬਚਨ ਵੱਧ ਹੈ ਬਲਬੀਰ ਕੌਰ ਨੇ ਦੱਸਿਆ ਹੈਗੀ ਚੁਣਾਵ ਪ੍ਰਚਾਰ ਦੌਰਾਨ ਕਮਰ ਕਸ ਲਈ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਈ ਜਿੱਤਦਾ ਬਸ ਐਲਾਨ ਹੋਣਾ ਹੀ ਬਾਕੀ ।

Comments

No comments yet.



Latest News

Number of Visitors - 186771