Thu, 30 Jul 2026
Post Details

ਬਲਬੀਰ ਕੌਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਹਰਮੀਤ ਸਿੰਘ ਸੰਧੂ ਦੀ ਵਧਾਈ ਦਿੱਤੀ ।

ਜਿੱਤ ਨੂੰ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਦੇ ਤੂੰ ਵੇਖਦੇ ਹੋਏ ਲੋਕਾਂ ਕੰਮਾਂ ਕਰਕੇ ਮਿਲ਼ੀ ਹੈ  : ਬਲਵੀਰ ਕੌਰ 

ਜਲੰਧਰ ਅੱਜ ਮਿਤੀ 14 ਨਵੰਬਰ (ਸੋਨੂੰ) : ਤਰਨ ਤਾਰਨ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਹਰਮੀਤ ਸਿੰਘ ਸੰਧੂ ਦੇ ਜਿੱਤਾਂ ਦੀ ਮੌਕੇ ਤੇ ਹਲਕਾ ਜਲੰਧਰ ਵੈਸਟ ਆਮ ਆਦਮੀ ਪਾਰਟੀ ਆਗੂ ਬਲਬੀਰ ਕੌਰ ਨੇ ਆਖਿਆ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਕੰਮਾਂ ਦੇ ਤੂੰ ਵੇਖਦੇ ਹੋਏ ਲੋਕਾਂ ਕੰਮਾਂ ਨੂੰ ਮੋਹਰ ਲਾਈ ਹੈ ਬਲਵੀਰ ਕੌਰ ਨੇ ਕਿਹਾ ਹੈ ਕਿ ਪੰਜਾਬ ਹੀ ਜਨਤਾ ਨੂੰ ਪਤਾ ਹੈ ਕਿ ਉਹਨਾਂ ਦੇ ਹੱਕਾਂ ਲਈ ਕੌਣ ਲੜ ਰਿਹਾ ਹੈ ਇਹੀ ਸੀ ਜਿਮਣੀ ਚੋਣ 2027 ਵਿੱਚ ਪੰਜਾਬ ਚ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਹੋਰ ਇਸ ਵਾਰ 117 ਸੀਟਾਂ ਤੇ ਆਮ ਆਦਮੀ ਪਾਰਟੀ ਜਿੱਤ ਹਾਸਲ ਕਰੇਗੀ ਪੰਜਾਬ ਦੀ ਜਨਤਾ ਨੂੰ ਪਤਾ ਹੈ ਵਿਰੋਧੀ ਧਿਰਾਂ ਹੁਣ ਨੂੰ ਮਿੱਟੀ ਘੱਟਾ ਹੁਣ ਲੋਕਾਂ ਦੀਆਂ ਅੱਖਾਂ ਵਿੱਚ ਪਾ ਕੇ ਰਾਜ ਨਹੀਂ ਕੀਤਾ ਜਾਵੇਗਾ ਜਿਮਨੀ ਚੋਣ ਤੇ ਬਲਵੀਰ ਕੌਰ ਹੁਣਾਂ ਨੇ ਤਰਨ ਤਾਰਨ ਦੇ ਲੋਕਾਂ ਨੂੰ ਵੀ ਵਧਾਈ ਦਿੱਤੀ ਹੈ ਜਿਨਾਂ ਨੇ ਆਪਣੀ ਸੂਝ ਬੂਝ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤੂ ਬਣਾਇਆ ਹੈ ਅਤੇ ਸਰਦਾਰ ਭਗਵੰਤ ਸਿੰਘ ਮਾਨ ਦਾ ਮਾਨ ਰੱਖਿਆ ਹੈ ।

Comments

No comments yet.



Latest News

Number of Visitors - 186772