Thu, 30 Jul 2026
Post Details

ਰਾਮ ਨਗਰ ਗਲੀਆਂ ਨਾਲੀਆਂ ਦਾ ਦਿਨੇਸ਼ ਢਲ  ਨੇ ਕੀਤਾ  ਉਦਘਾਟਨ ।

 

ਜਲੰਧਰ ਅੱਜ ਮਿਤੀ 18 ਨਵੰਬਰ (ਸੋਨੂੰ) :  ਵਾਰਡ ਨੰਬਰ 81 ਰਾਮ ਨਗਰ ਗਲੀਆਂ ਨਾਲੀਆਂ ਦਾ ਕੀਤਾ ਗਿਆ ਉਦਘਾਟਨ ਹਲਕਾ ਇੰਚਾਰਜ ਉੱਤਰੀ ਦਿਨੇਸ਼ ਢਲ ਵਾਰਡ ਨੰਬਰ 81 ਤੋਂ ਕੌਂਸਲਰ ਸੀਮਾ ਰਾਣੀ ਬਦਨ ਉਹਨਾਂ ਦੇ ਪਤੀ ਚਰਨਜੀਤ ਬਦਨ ਨੇ ਦੱਸਿਆ ਕਿ ਰਾਮ ਨਗਰ ਕਈ ਸਾਲਾਂ ਤੋਂ ਗਲੀਆਂ ਨਾਲੀਆਂ ਦਾ ਉਦਘਾਟਨ ਕੀਤਾ ਗਿਆ 81 ਲੱਖ ਦੀ ਲਾਗਤ ਨਾਲ ਰਾਮਨਗਰ ਦੀਆਂ ਸੜਕਾਂ ਬਣਗੀਆਂ ਮੌਕੇ ਤੇ ਆਏ ਹਲਕਾ ਇੰਚਾਰਜ ਦਿਨੇਸ਼ ਢਲ ਧੰਨਵਾਦ ਕੀਤਾ ਗਿਆ ਉਹਨਾਂ ਨੇ ਜਿਹੜੀ ਸੜਕਾਂ ਦਾ ਮੌਕੇ ਤੇ ਪਹੁੰਚ ਕੇ ਦੁਵਾਰਾ ਕੀਤਾ ਨਗਰ ਨਿਗਮ ਚੋਂ ਪਾਸ ਕਰਾਈਆ ਇਸ ਮੌਕੇ ਤੇ ਅਜੇ ਬਦਨ ਅਮਨ ਵਿਰਦੀ ਬਲਵਿੰਦਰ ਬੱਦਨ ਸੁਰਿੰਦਰ ਪਾਲ ਵਰਿੰਦਰ ਕੁਮਾਰ ਬਬੀਤਾ ਗੀਤਾ ਰਾਣੀ ਨਗਰ ਨਿਗਮ ਦੇ ਅਧਿਕਾਰੀ ਮੌਜੂਦ ਸਨ ਕਈ ਸਾਲਾਂ ਤੋਂ ਰਾਮ ਨਗਰ ਦੇ ਲੋਕਾਂ ਦੀ ਮੰਗ ਸੀ ਕੀ ਸੜਕਾਂ ਟੁੱਟੀਆਂ ਨੇ ਅਤੇ ਉਬੜ ਖਾਬਣ ਨੂੰ ਦੇਖਦੇ ਹੋਏ ਸੜਕਾਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ।

Comments

No comments yet.



Latest News

Number of Visitors - 186767