Sat, 13 Jun 2026
Post Details

ਕਾਂਗਰਸ ਨੂੰ ਝਟਕਾ ਹਲਕਾ ਵਿਧਾਨ ਸਭਾ ਸੈਂਟਰਲ ਦੇ ਵਾਰਡ ਨੰਬਰ 23 ਤੋਂ ਕਾਉਂਸਲਰ ਕਾਂਗਰਸ ਦੇ ਪਰਮਜੀਤ ਕੌਰ ਆਮ ਆਦਮੀ ਪਾਰਟੀ ਵਿੱਚ ਹੋਈ ਸ਼ਾਮਿਲ ।

 

ਜਲੰਧਰ ਅੱਜ ਮਿਤੀ 26 ਦਸੰਬਰ (ਸੋਨੂੰ) : ਹਲਕਾ ਵਿਧਾਨ ਸਭਾ ਸੈਂਟਰਲ ਦੇ ਇੰਚਾਰਜ ਨਿਤਿਨ ਕੋਲੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਨੇ ਦਿੱਤਾ ਕਾਂਗਰਸ ਨੂੰ ਝਟਕਾ ਹਲਕਾ ਵਿਧਾਨ ਸਭਾ ਸੈਂਟਰਲ ਦੇ ਵਾਰਡ ਨੰਬਰ 23 ਤੋਂ ਕਾਉਂਸਲਰ ਕਾਂਗਰਸ ਦੇ ਪਰਮਜੀਤ ਕੌਰ ਅਤੇ ਉਹਨਾਂ ਦੇ ਪਤੀ ਹਰਪਾਲ ਸਿੰਘ ਮਿੰਟੂ ਹੋਏ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ ਹਰਪਾਲ ਸਿੰਘ ਮਿੰਟੂ ਜੋ ਕਿ ਸਾਬਕਾ ਐਮਐਲਏ ਰਜਿੰਦਰ ਬੇਰੀ ਅਤੇ ਜਿਲਾ ਪ੍ਰਧਾਨ ਦੇ ਕਾਫੀ ਕਰੀਬੀ ਮੰਨੇ ਜਾਂਦੇ ਨੇ ਜੇ ਕਹੀਏ ਤਾਂ ਹਲਕਾ ਵਿਧਾਨ ਸਭਾ ਸੈਂਟਰਲ ਦੇ ਇੰਚਾਰਜ ਨਿਤਿਨ ਕੋਲੀ ਅਤੇ ਗਗਨਦੀਪ ਸਿੰਘ ਕਾਕੂ ਆਲੂ ਵਾਲਿਆ ਨੇ ਰਜਿੰਦਰ ਬੇਰੀ ਨੂੰ ਝਟਕਾ ਦੇਤਾ ਹੈ ਅੱਜ ਉਹਨਾਂ ਨੂੰ ਸ਼ਾਮਿਲ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਉਹ ਐਸਡੀ ਰਾਜਵੀਰ ਸਿੰਘ ਘੁੰਮਣ ਵਾਰਡ ਨੰਬਰ 22 ਤੋਂ ਕਾਉਂਸਲਰ ਲਭਰੋਵੀਨ ਅਤੇ ਹੋਰ ਆਮ ਆਦਮੀ ਪਾਰਟੀ ਦੇ ਸਮਰਥਕ ਅਤੇ ਵਰਕਰ ਹਾਜ਼ਰ ਸਨ 2027 ਵਿੱਚ ਮੁੜ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਪੰਜਾਬ ਵਿੱਚ ਸੱਤਾ ਵਿੱਚ ਆ ਸਕਦੀ ਹੈ ਉਸ ਕਾਰਨ ਹੀ ਲੱਗ ਰਿਹਾ ਹੈ ਕਿ ਜਿਹੜੇ ਕੌਂਸਲਰ ਕਾਂਗਰਸ ਜਿੱਤੇ ਸਨ ਉਹ ਆਮ ਆਦਮੀ ਪਾਰਟੀ ਦਾ ਝਾੜੂ ਫੜਨ ਲੱਗ ਪਏ ਨੇ ਜਿਸ ਹਿਸਾਬ ਨਾਲ ਪਰਮਜੀਤ ਕੌਰ ਅਤੇ ਹਰਪਾਲ ਮਿੰਟੂ ਕਾਂਗਰਸ ਵਿੱਚ ਸ਼ਾਮਿਲ ਹੋਏ ਨੇ ਹਲਕਾ ਵਿਧਾਨ ਸਭਾ ਸੈਂਟਰਲ ਸਾਬਕਾ ਐਮਐਲਏ ਰਜਿੰਦਰ ਬੇਰੀ ਨੂੰ ਲੱਗਿਆ ਹੈ ਝਟਕਾ ।

Views: 125

Comments & Discussions

Be the first to comment on this article!



Latest News

Number of Visitors - 166530