Sat, 13 Jun 2026
Post Details

ਕਾਂਗਰਸ ਕਰ ਸਕਦੀ ਹੈ ਜਲਦ ਹੀ ਸੇਧ ਮਾਰੀ ਆਮ ਆਦਮੀ ਪਾਰਟੀ ਦੇ ਕੌਂਸਲਰ ਕਈ ਨਰਾਜ਼ ਚੱਲ ਰਹੇ ਹਨ ।

ਕਾਂਗਰਸ ਜਲੰਧਰ ਵਿੱਚ ਕਰ ਸਕਦੀ ਹੈ ਜਲਦੀ ਹੀ ਆਮ ਆਦਮੀ ਪਾਰਟੀ ਤੇ ਪਲਟ ਵਾਰ ।

ਜਲੰਧਰ ਅੱਜ ਮਿਤੀ 27 ਦਸੰਬਰ (ਸੋਨੂੰ) : ਹਲਕਾ ਵਿਧਾਨ ਸਭਾ ਸੈਂਟਰਲ ਵਿੱਚ ਕਾਂਗਰਸ ਕਰ ਸਕਦੀ ਹੈ ਜਲਦ ਹੀ ਸੇਧ ਮਾਰੀ ਆਮ ਆਦਮੀ ਪਾਰਟੀ ਦੇ ਕੌਂਸਲਰ ਕਈ ਨਰਾਜ਼ ਚੱਲ ਰਹੇ ਨੇ ਹਲਕਾ ਸੈਂਟਰਲ ਇੰਚਾਰਜ ਤੋਂ ਸਾਡੇ ਸੂਤਰ ਮੁਤਾਬਿਕ ਕਈਆਂ ਨੂੰ ਨਹੀਂ ਬੁਲਾਇਆ ਜਾਂਦਾ ਪ੍ਰੋਗਰਾਮਾਂ ਤੇ ਤੇ ਨਾ ਹੀ ਉਦਘਾਟਨਾ ਤੇ ਇਸ ਨਾਲ ਨਰਾਜ ਚੱਲ ਰਹੇ ਕੋਈ ਮੌਜੂਦਾ ਕੌਂਸਲਰ ਜਾਂ ਨਗਰ ਨਿਗਮ ਤੁਹਾਰੇ ਹੋਏ ਆਮ ਆਦਮੀ ਪਾਰਟੀ ਤੋਂ ਕੌਂਸਲਰ ਟਿਕਟ ਤੋਂ ਜਾਂ ਵਾਰਡ ਇੰਚਾਰਜ ਨੇ ਕਾਂਗਰਸ ਦੇ ਸੰਪਰਕ ਚ ਨਵੇ ਸਾਲ ਕਰ ਸਕਦੇ ਨੇ ਕਾਂਗਰਸ ਪਾਰਟੀ ਦਾ ਦਾਮਨ ਸੂਤਰਾਂ ਮੁਤਾਬਿਕ ਹਲਕਾ ਸੈਂਟਰਲ ਤੋਂ ਸਾਬਕਾ ਐਮਐਲਏ ਤੇ ਜਿਲਾ ਪ੍ਰਧਾਨ ਰਜਿੰਦਰ ਬੇਰੀ ਦੇ ਸੰਪਰਕ ਚ ਨੇ ਕਈ ਸੂਤਰ ਕਹਿ ਰਹੇ ਨੇ ਕਿ ਇਹਨਾਂ ਦੀ ਨਾਰਾਜ਼ ਲੋਕਾਂ ਦੀ ਮੀਟਿੰਗ ਵੀ ਗੁਪਤ ਹੋਈ ਹੈ ਕਿਸੇ ਦਫਤਰ ਵਿੱਚ ਨਿਜੀ ਹੁਣ ਦੇਖਣਾ ਹੈ ਕੀ ਕਾਂਗਰਸ 2025 ਵਿੱਚ ਯੂਐਨ ਕਰਵਾਉਂਦੀ ਹੈ ਉਹਨਾਂ ਨੂੰ ਤੇ ਜਾਂ ਫਿਰ 2026 ਵਿੱਚ ਅਗਲੇ ਸਾਲ ਤਾਂ ਚੋਣਾਂ ਦਾ ਸਾਲ ਹੈ ਜੋੜ ਤੋੜ ਚੱਲੇਗੀ ਪਰ ਹੁਣ ਇੱਕ ਵਾਰਡ ਨੰਬਰ 23 ਦੇ ਕੌਂਸਲਰ ਪਰਮਜੀਤ ਕੌਰ ਤੇ ਉਹਨਾਂ ਦੇ ਪਤੀ ਹਰਪਾਲ ਸਿੰਘ ਮਿੰਟੂ ਦੇ ਜਾਣ ਨਾਲ ਆਮ ਆਦਮੀ ਪਾਰਟੀ ਵਿੱਚ ਕਾਂਗਰਸ ਛੱਡਣ ਨਾਲ ਐਕਟਿਵ ਹੋ ਗਈ ਕਾਂਗਰਸ ਸੀਦਮਾਰੀ ਲਈ ਸਾਡੇ ਸੂਤਰ ਦੇ ਮੁਤਾਬਿਕ ਅਨਦੇਖਾ ਕੀਤਾ ਜਾ ਰਿਹਾ ਕੌਂਸਲਰਾਂ ਨੂੰ ਵਾਰਡ ਇੰਚਾਰਜ ਜਾਂ ਹਾਰੇ ਹੋਏ ਕੌਂਸਲਰ ਟਿਕਟ ਤੋਂ ਨਰਾਜ ਚੱਲ ਰਹੇ ਜਾ ਸਕਦੇ ਨੇ ਕਾਂਗਰਸ ਪਾਰਟੀ ਵਿੱਚ ਜਲਦ ਹੀ ਸੂਤਰ ।

Views: 170

Comments & Discussions

Be the first to comment on this article!



Latest News

Number of Visitors - 166531