मशहूर क्रिकेटर के साथ पुलिस ने की मारपीट, एयरपोर्ट से घर जा रहे था
ਜਲੰਧਰ ਅੱਜ ਮਿਤੀ 27 ਦਸੰਬਰ (ਸੋਨੂੰ) : ਵਾਰਡ ਨੰਬਰ 2 ਦੇ ਬਚਿੰਤ ਨਗਰ ਵਿਖੇ ਕੌਂਸਲਰ ਹਰਪ੍ਰੀਤ ਵਾਲੀਆ ਨੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦੀਆਂ ਕਈ ਮਹਿਲਾਵਾਂ ਨੂੰ ਛੱਡ ਕੇ ਕਾਂਗਰਸ ਪਾਰਟੀ ਦਾ ਸ਼ਾਮਿਲ ਕਰਾਈਆਂ ।ਹੱਥ ਫੜਿਆ ਇਹ ਮਹਿਲਾਵਾਂ ਨੇ ਭਰੋਸਾ ਦਵਾਇਆ ਕੀ ਉਹ ਕਾਂਗਰਸ ਪਾਰਟੀ ਲਈ ਦਿਨ ਰਾਤ ਇੱਕ ਕਰਕੇ 2027 ਦੀ ਚੋਣਾਂ ਵਿੱਚ ਪੰਜਾਬ ਵਿੱਚ ਅਤੇ ਹਲਕਾ ਨੌਰਥ ਦੇ ਐਮਐਲਏ ਯੂਨੀਅਨ ਅਵਤਾਰ ਹੈਨਰੀ ਬਾਬਾ ਨੂੰ ਮੁੜ ਜੇਤਾਉਣਗੇ ਵੱਡੀ ਲੀਡ ਨਾਲ ਇਸ ਮੌਕੇ ਤੇ ਸ਼ਾਮਿਲ ਕਰਾਉਣ ਵੇਲੇ ਮਹਿਲਾ ਕਾਂਗਰਸ ਤੋਂ ਮਨਦੀਪ ਕੌਰ ਸੁਰਜੀਤ ਕੌਰ ਵਾਰਡ ਨੰਬਰ ਦੋ ਦੇ ਕਾਉਂਸਲਰ ਹਰਪ੍ਰੀਤ ਵਾਲੀਆ ਮਹਿਲਾਵਾਂ ਨੂੰ ਸ਼ਾਮਿਲ ਕਰਾਉਂਦੇ ਹੋਏ ਜਿਹੜੇ ਮਹਿਲਾਵਾਂ ਨੇ ਕਾਂਗਰਸ ਜੁਆਇਨ ਕੀਤੀ ਰਣਜੀਤ ਕੌਰ ਇੰਦਰਜੀਤ ਕੌਰ ਅਮਰਜੀਤ ਕੌਰ ਪੂਜਾ ਦਲਜੀਤ ਕੌਰ ਨਰਿੰਦਰ ਕੌਰ ਪਿੰਕੀ ਮਨਦੀਪ ਕੌਰ ਦੇ ਨਾਲ ਸੁਰਜੀਤ ਕੌਰ ਆਬਾਦਪੁਰਾ ਅਤੇ ਕੌਂਸਲਰ ਹਰਪ੍ਰੀਤ ਵਾਲੀਆ ਮੌਕੇ ਤੇ ਹਾਜ਼ਰ ਸਨ ।
Comments & Discussions
Be the first to comment on this article!