Thu, 30 Jul 2026
Post Details

ਸਰਦਾਰ ਕਰਤਾਰ ਸਿੰਘ ਬਿੱਲਾ ਠੇਕੇਦਾਰ ਨੂੰ ਜਗਰਾਤੇ ਮੌਕੇ ਤੇ ਸਨਮਾਨਿਤ ਕੀਤਾ ਗਿਆ । 

ਜਿੰਦਾ ਰੋਡ ਮਕਸੂਦਾਂ ਵਿਖੇ ਮਾਂ ਭਗਵਤੀ ਦਾ ਜਾਗਰਣ ਕੀਤਾ ਗਿਆ ।

ਜਲੰਧਰ ਅੱਜ ਮਿਤੀ 27 ਦਸੰਬਰ (ਸੋਨੂੰ) : 13ਵਾ ਸਲਾਨਾ ਜਗਰਾਤਾ ਜਿੰਦਾ ਪਿੰਡ ਰੋਡ ਮਕਸੂਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸਰਦਾਰ ਕਰਤਾਰ ਸਿੰਘ ਬਿੱਲਾ ਠੇਕੇਦਾਰ ਜਗਰਾਤੇ ਮੌਕੇ ਤੇ ਸਨਮਾਨਿਤ ਕਰਦੇ ਹੋਏ ਉਹਨਾਂ ਦੇ ਨਾਲ ਵਾਰਡ ਨੰਬਰ 83 ਇੰਚਾਰਜ ਰੁਪਿੰਦਰ ਕੌਰ ਗਿੱਲ ਅਤੇ ਕਮੇਟੀ ਮੈਂਬਰ ਸੰਜੇ ਭਗਤ ਪ੍ਰਦੀਪ ਕੁਮਾਰ ਧਨੀ ਰਾਮ ਮਨਜੀਤ ਕੁਮਾਰ ਅਮਨ ਜੋਲੀ ਰਿੰਕੂ ਸਚ ਸ਼ਰਮਾ ਰਜਿੰਦਰ ਠਾਕੁਰ ਪਵਨ ਡੀਜੇ ਮੌਕੇ ਤੇ ਹਾਜ਼ਰ ਸਨ।

Comments

No comments yet.



Latest News

Number of Visitors - 186856