Thu, 30 Jul 2026
Post Details

ਸ਼੍ਰੋਮਣੀ ਅਕਾਲੀ ਦਲ ਪੂਰਨ ਸੁਰਜੀਤ ਦਲ ਦੇ ਪ੍ਰਧਾਨ ਅਮਰਜੀਤ ਸਿੰਘ ਕਿਸ਼ਨਪੁਰਾ ਬਣੇ ਜਿਲਾ ਪ੍ਰਧਾਨ |

ਜਲੰਧਰ ਅੱਜ ਮਿਤੀ 03 ਜਨਵਰੀ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਪੂਰਨ ਸੁਰਜੀਤ ਦਲ ਦੇ ਪ੍ਰਧਾਨ ਅਮਰਜੀਤ ਸਿੰਘ ਕਿਸ਼ਨਪੁਰਾ ਬਣੇ ਜਿਲਾ ਪ੍ਰਧਾਨ ਅਮਰਜੀਤ ਸਿੰਘ ਕਿਸ਼ਨਪੁਰਾ ਜਲੰਧਰ ਸ਼ਹਿਰ ਦੇ ਪ੍ਰਸਿੱਧ ਨਾਗਰਿਕ ਹਨ ਅਤੇ ਜਲੰਧਰ ਸ਼ਹਿਰ ਦੇ ਲੋਕਾਂ ਵਿੱਚ ਲੱਗ ਜੀ ਪਹਿਚਾਣ ਹੈ ਅਮਰਜੀਤ ਕਿਸ਼ਨਪੁਰਾ ਜਲੰਧਰ ਸ਼ਹਿਰ ਦੇ ਲੋਕਾਂ ਲਈ ਇਹਨੂੰ ਦੁੱਖ ਸੁੱਖ ਵਿੱਚ ਖੜੇ ਰਹਿੰਦੇ ਨੇ ਲੋਕਾਂ ਦੇ ਅਮਰਜੀਤ ਕਿਸ਼ਨਪੁਰਾ ਇੱਕ ਨੇਤਾ ਹੀ ਨਹੀਂ ਜਲੰਧਰ ਸ਼ਹਿਰ ਦੇ ਪ੍ਰਸਿੱਧ ਸੋਸ਼ਲ ਵਰਕਰ ਵੀ ਨੇ ਕਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਉਹ ਕੰਮ ਕਰਦੇ ਨੇ ਲੋਕਾਂ ਦੀ ਭਲਾਈ ਲਈ ਦਿਨ ਰਾਤ ਇੱਕ ਕਰ ਦਿੰਦੇ ਨੇ ਲੋਕ ਸੇਵਾ ਵੀ ਅਮਰਜੀਤ ਕਿਸ਼ਨਪੁਰਾ ਵੀ ਕਿਸੇ ਵਾਂਝੇ ਨਹੀਂ ਰਹਿੰਦੇ ਸ਼੍ਰੋਮਣੀ ਅਕਾਲੀ ਦਲ ਪੂਰਨ ਸੁਰਜੀਤ ਦਾ ਪ੍ਰਧਾਨ ਬਣਨ ਤੋਂ ਪਹਿਲੇ ਸਾਬਕਾ ਬੀਸੀ ਸੈਲ ਦੇ ਪ੍ਰਧਾਨ ਵੀ ਰਹੇ ਨੇ ਅਮਰਜੀਤ ਕਿਸ਼ਨਪੁਰਾ ਨੇ ਕਿਹਾ ਕਿ ਪਾਰਟੀ ਨੇ ਜੋ ਸੇਵਾ ਸੇਵਾ ਲਗਾਈ ਹੈ ਉਥੇ ਪੂਰੇ ਉਤਰਣਗੇ ਪਾਰਟੀ ਦਾ ਨਾਮ ਉੱਚਾ ਕਰਨ ਲਈ ਤਨ ਮਨ ਧਨ ਨਾਲ ਪਾਰਟੀ ਵਾਸਤੇ ਕੰਮ ਕਰਨਗੇ ਲੋਕਾਂ ਦੀ ਭਲਾਈ ਵਾਸਤੇ ਅਮਰਜੀਤ ਕਿਸ਼ਨਪੁਰਾ ਦਾ ਇਹ ਕਹਿਣਾ | 

Comments

No comments yet.



Latest News

Number of Visitors - 186760