Thu, 30 Jul 2026
Post Details

ਨਗਰ ਨਿਗਮ ਦੀ ਡਰਾਈਵਰ ਅਤੇ ਟੈਕਨੀਕਲ ਹੈਲਥ ਬ੍ਰਾਂਚ ਯੂਨੀਅਨ ਨੇ ਨਵੇਂ ਸਾਲ ਦੇ ਸੰਬੰਧ ਵਿੱਚ ਲੰਗਰ ਲਗਾਇਆ ਗਿਆ । 

 

ਜਲੰਧਰ ਅੱਜ ਮਿਤੀ ਜਨਵਰੀ (ਸੋਨੂੰ) : ਨਗਰ ਨਿਗਮ ਦੀ ਡਰਾਈਵਰ ਅਤੇ ਟੈਕਨੀਕਲ ਹੈਲਥ ਬ੍ਰਾਂਚ ਯੂਨੀਅਨ ਵੱਲੋਂ ਲੰਗਰ ਲਗਾਇਆ ਗਿਆ ਨਵੇਂ ਸਾਲ ਦੇ ਉਪਲਕਸ਼ ਵਿਖੇ ਮੁੱਖ ਸੇਵਾਦਾਰ ਮਨੀਸ਼ ਬਾਬਾ ਸ਼ਮੀ ਲੂਥਰ ਉਹਨਾਂ ਨੇ ਸੇਵਾ ਨਿਭਾਈ ਉਹਨਾਂ ਦੇ ਨਾਲ ਲੰਗਰ ਕਮੇਟੀ ਦੇ ਮੈਂਬਰ ਲੰਮਾ ਪਿੰਡ ਚੌਂਕ ਵਿਖੇ ਨਗਰ ਨਿਗਮ ਦੀ ਵਰਕਸ਼ਾਪ ਵਿਖੇ ਲੰਗਰ ਲਗਾਇਆ ਗਿਆ ਆਲੂਪੁਰੀ ਦਾ ਪਰਮਾਤਮਾ ਅਗੇ ਬੇਨਤੀ ਕੀਤੀ ਗਈ ਅਰਦਾਸ ਸਰਬੱਤ ਦੇ ਭਲੇ ਵਾਸਤੇ ਮਨ ਕਾਮਨਾ ਕੀਤੀ ਗਈ ਇਸ ਮੌਕੇ ਤੇ ਰਵੀ ਥਾਪਰ ਅਰੁਣ ਕਲਿਆਣ ਪਵਨ ਕੁਮਾਰ ਪੱਪੂ ਦਵਿੰਦਰ ਕਾਲੀ ਸੁਨੀਲ ਗਿੱਲ ਕਾਲੂ ਅੰਸ਼ ਮੌਕੇ ਤੇ ਆ ਜਾਂਦਾ |

Comments

No comments yet.



Latest News

Number of Visitors - 186740