Sat, 13 Jun 2026
Post Details

ਰਾਜਿੰਦਰ ਬੇਰੀ, ਆਮ ਆਦਮੀ ਦੇ ਕੁਝ ਵਾਰਡ ਇੰਚਾਰਜ ਜੋਕਿ ਹਲਕਾ ਵਿਧਾਨ ਸਭਾ ਸੈਂਟਰਲ ਇੰਚਾਰਜ ਤੋਂ ਨਾਰਾਜ਼ ਚੱਲ ਰਹੇ ਹਨ ਨੂੰ ਕਾਂਗਰਸ ਪਾਰਟੀ ਵਿੱਚ ਜਲਦ ਹੀ ਸ਼ਾਮਿਲ ਕਰ ਸਕਦੇ ਹਨ । 

 

ਜਲੰਧਰ ਅੱਜ ਮਿਤੀ 12 ਜਨਵਰੀ (ਸੋਨੂੰ) : ਹਲਕਾ ਵਿਧਾਨ ਸਭਾ ਸੈਂਟਰਲ ਸੇਕੇਗਸਿਆਸਤ ਦੀ ਲੋਹੜੀ ਸੂਤਰਾਂ ਮੁਤਾਬਿਕ ਕਾਂਗਰਸੀ ਜਿਲਾ ਪ੍ਰਧਾਨ ਰਜਿੰਦਰ ਬੇਰੀ ਆਮ ਆਦਮੀ ਵਿੱਚ ਕਰ ਸਕਦੇ ਨੇ ਕੁਝ ਵਾਰਡ ਇੰਚਾਰਜ ਜੋ ਨਗਰ ਨਿਗਮ ਵਿੱਚ ਚੋਣਾਂ ਲੜ ਚੁੱਕੇ ਨੇ ਕੁਝ ਵੋਟਾਂ ਤੋਂ ਰਹਿ ਗਏ ਹਲਕਾ ਵਿਧਾਨ ਸਭਾ ਸੈਂਟਰਲ ਇੰਚਾਰਜ ਤੋਂ ਨਾਰਾਜ਼ ਚੱਲ ਰਹੇ ਨੇ ਜਲਦ ਹੀ ਜੁਆਇਨ ਕਰ ਸਕਦੇ ਨੇ ਕਾਂਗਰਸ ਪਾਰਟੀ ਇੱਕ ਦੋ ਦਿਨਾਂ ਤੱਕ ਝਾੜੂ ਛੱਡ ਕੇ ਕਾਂਗਰਸ ਨਾਲ ਹੱਥ ਮਿਲਾ ਸਕਦੇ ਨੇ ਕਈ ਵਾਰਡ ਇੰਚਾਰਜ ਜਾਂ ਕੁਝ ਦਿਨ ਪਹਿਲੇ ਗਏ ਕਾਉਂਸਲਰ ਨਗਰ ਨਿਗਮ ਚੋਣਾਂ ਵੇਲੇ ਨਰਾਜ ਚੱਲ ਰਹੇ ਕਾਂਗਰਸ ਤੋਂ ਟਿਕਟ ਨਾ ਮਿਲਣ ਕਾਰਨ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਸਨ ਉਹ ਵੀ ਕਾਂਗਰਸ ਪਾਰਟੀ ਜੁਆਇਨ ਕਰ ਸਕਦੇ ਨੇ ਸੂਤਰਾਂ ਮੁਤਾਬਿਕ ਸਾਬਕਾ ਐਮਐਲਏ ਦੇ ਟੱਚ ਵਿੱਚ ਹਨ ਹਲਕਾ ਸੈਂਟਰਲ ਤੋਂ ਜੋ ਇੰਚਾਰਜ ਦੇ ਨਾਲ ਨਰਾਜ ਚੱਲ ਰਹੇ ਕੁਝ ਕੌਂਸਲਰ ਜਾਂ ਕੁਝ ਵਾਰਡ ਇੰਚਾਰਜ ਵੀ ਜੁਆਇਨ ਕਰ ਸਕਦੇ ਨੇ ਕਾਂਗਰਸ ਪਾਰਟੀ ਸੂਤਰਾਂ ਮੁਤਾਬਿਕ ਕਈ ਕੌਂਸਲਰਾਂ ਨੂੰ ਉਦਘਾਟਨ ਜਾਂ ਹੋਰ ਪ੍ਰੋਗਰਾਮਾਂ ਵਿੱਚ ਨਹੀਂ ਬੁਲਾਇਆ ਜਾਂਦਾ ਇਸ ਕਾਰਨ ਨਰਾਜ ਚੱਲ ਰਹੇ ਹਲਕਾ ਸੈਂਟਰਲ ਤੋਂ ਵਰਕਰ ਟੱਚ ਹਨ ਕਾਂਗਰਸ ਪਾਰਟੀ ਨਾਲ ਇੱਕ ਦੋ ਦਿਨਾਂ ਤੱਕ ਜੁਆਇਨ ਕਰ ਸਕਦੇ ਨੇ ਕਾਂਗਰਸ ਪਾਰਟੀ ਸੂਤਰਾ ਦੀ ਮੰਨੀ ਜਾਏ ਤਾਂ ਕੀ ਇਹ ਰਾਜਨੀਤੀ ਲੋਹੜੀ ਵੀ ਬਾਲ ਕੇ ਸੇਕਾ ਲਵਾ ਸਕਦੇ ਨੇ ਜਿਲਾ ਪ੍ਰਧਾਨ ਕਾਂਗਰਸ ਪਾਰਟੀ ਸ਼ਹਿਰੀ ਦੇ ਰਜਿੰਦਰ ਬੇਰੀ ਸੀਕਾ ਲਵਾਂ ਦੀ ਤਿਆਰੀ ਵਿੱਚ ਹਨ ਸੂਤਰਾਂ ਮੁਤਾਬਿਕ ਗੱਲਬਾਤ ਪੱਕੀ ਹੋ ਗਈ ਹੈ ਬਸ ਐਲਾਨ ਹੋਣਾ ਹੀ ਬਾਕੀ ਹੈ ।

Views: 59

Comments & Discussions

Be the first to comment on this article!



Latest News

Number of Visitors - 166531