Thu, 30 Jul 2026
Post Details

ਨਗਰ ਨਿਗਮ ਵਿੱਚ ਗੌਰਮੈਂਟ ਕਾਂਟੈਕਟਰ ਠੇਕੇਦਾਰ ਜਲਦ ਹੀ ਜੁਆਇਨ ਕਰ ਸਕਦਾ ਹੈ ਰਾਜਨੀਤੀ ਪਾਰਟੀ , ਜਲੰਧਰ ਵੈਸਟ ਵਿਧਾਨ ਸਭਾ ਹਲਕੇ ਤੇ ਹੈ ਉਸਦੀ ਨਜ਼ਰ ।

ਕੁਝ ਵਡੇ ਰਾਜਨੀਤਿਕ ਨੇਤਾਂਵਾ ਤੇ ਸੰਪਰਕ ਵਿੱਚ ਹਨ ਇਹ ਠੇਕੇਦਾਰ ।


ਜਲੰਧਰ ਅੱਜ ਮਿਤੀ 13 ਜਨਵਰੀ (ਸੋਨੂੰ) : ਨਗਰ ਨਿਗਮ ਵਿੱਚ ਗੌਰਮੈਂਟ ਕਾਂਟੈਕਟਰ ਠੇਕੇਦਾਰ ਜਲਦ ਹੀ ਜੁਆਇਨ ਕਰ ਸਕਦਾ ਹੈ ਰਾਜਨੀਤੀ ਸੂਤਰਾ ਹਵਾਲੇ ਤੋਂ ਪਤਾ ਲੱਗਾ ਹੈ ਕਿ ਠੇਕੇਦਾਰ ਨਗਰ ਨਿਗਮ ਨਾਲ ਜੁੜਿਆ ਹੋਇਆ ਹੈ ਸਰਕਾਰੀ ਤੌਰ ਤੇ ਠੇਕੇ ਲੈਂਦਾ ਹੈ ਹਲਕਾ ਵੈਸਟ ਤੋਂ ਤਾਲ ਠੋਕ ਸਕਦਾ ਹੈ । ਆਉਣ ਵਾਲੇ ਸਮੇ ਅਨੁਸਾਰ 26  ਜਨਵਰੀ ਜਾਂ ਫਿਰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਮੌਕੇ ਤੇ ਜਾਂ ਉਹ ਰਾਜਨੀਤੀ ਜੁਆਇਨ ਕਰ ਸਕਦਾ ਹੈ ਸੂਤਰਾਂ ਤੋਂ ਹਵਾਲੇ ਤੋਂ ਪਤਾ ਲੱਗਾ ਕਿ ਉਸ ਨੇ ਕੁਝ ਰਾਜਨੀਤੀ ਹਲਚੱਲ ਸ਼ੁਰੂ ਕਰ ਦਿੱਤੀ ਹੈ ਅਤੇ ਕਈ ਰਾਜਨੀਤਿਕ ਲੀਡਰਾਂ ਦੇ ਸੰਪਰਕ ਵਿੱਚ ਹੈ ਸੂਤਰ ਇਹ ਵੀ ਕਹਿ ਰਹੇ ਨੇ ਕਿ ਵੈਸਟ ਹਲਕੇ ਵਿੱਚ ਟਿਕਟ ਦੀ ਦੌੜ ਵਿੱਚ ਵੀ ਹੈ,  ਦੇ ਪੰਜਾਬ ਵਿੱਚ ਵੱਡੇ ਅਹੁਦੇ ਤੇ ਰਹੇ ਇੱਕ ਨੇਤਾ ਦੇ ਸੰਪਰਕ ਵਿੱਚ ਹੈ ਕੁਝ ਲੋਕ ਜਲਦ ਹੀ ਉਸਨੂੰ ਰਾਜਨੀਤੀਕ ਪਾਰਟੀ ਵਿੱਚ ਜੁਆਇਨ ਕਰਾ ਸਕਦੇ ਨੇ ਜਿਹੜੀ ਭੱਜ ਦੌੜ ਸ਼ੁਰੂ ਕਰ ਦਿੱਤੀ ਹੈ 26 ਜਨਵਰੀ ਜਾਂ ਫਿਰ ਪ੍ਰਕਾਸ਼ ਪੁਰਬ ਤੇ ਉਹ ਠੇਕੇਦਾਰ ਰਾਜਨੀਤੀ ਪਾਰਟੀ ਨੂੰ ਜੁਆਇਨ ਕਰਕੇ ਹਲਕੇ ਵੈਸਟ ਵਿੱਚ ਕੰਮ ਸ਼ੁਰੂ ਕਰ ਦੇਵੇਗਾ ਉਹ ਕੁਝ ਦਿਨਾਂ ਚ ਤੱਕ ਵੈਸਟ ਹਲਕੇ ਵਿੱਚ ਆਪਣਾ ਪ੍ਰਚਾਰ ਹੋਡਿੰਗ ਬੋਰਡ ਲਾ ਕੇ ਸ਼ੁਰੂ ਕਰ ਦੇਵੇਗਾ । ਚਰਚਾ ਵਿੱਚ ਇਹ ਠੇਕੇਦਾਰ ਦਾ ਵੈਸਟ ਹਲਕੇ ਵਿੱਚ ਰਿਆਇਸ਼ ਹੈ ਅਤੇ ਠੇਕੇਦਾਰ ਵੱਲੋਂ ਵੱਡੇ ਪੱਧਰ ਤੇ ਨਗਰ ਨਿਗਮ ਵਿੱਚ ਠੇਕੇ ਤੇ ਕੰਮ ਕਰਦਾ ਹੈ ।

        ਹੁਣ ਦੇਖਣਾ ਹੈ ਕੀ ਉਹ ਰਾਜਨੀਤੀ ਪਾਰਟੀ ਕਿਹੜੀ ਹੋਵੇਗੀ ਜਿਸ ਨਾਲ ਉਹ ਜਲਦ ਹੀ ਜੁੜੇਗਾ ਸੂਤਰਾਂ ਮੁਤਾਬਿਕ ਪੰਜਾਬ ਚ ਰਹੇ ਉਥੇ ਪਦ ਤੇ ਰਹੇ ਇੱਕ ਲੀਡਰ ਉਸ ਨੂੰ ਰਾਜਨੀਤੀ ਪਾਰਟੀ ਜੁਆਇਨ ਕਰਾ ਸਕਦਾ ਹੈ ਹੈ ਹੁਣ ਦੇਖਣਾ ਹੋਵੇਗਾ ਕਿ ਉਹ ਕਿਦੋਂ ਕਰਵਾਉਂਦਾ ਹੈ ਜਾਂ ਫਿਰ ਉਕਤ ਠੇਕੇਦਾਰ ਕਦੋਂ ਅਤੇ ਕਿਸ ਰਾਜਨੀਤਿਕ ਪਾਰਟੀ ਦੀ ਬਾਹ ਫੜਦਾ ਹੈ ।

Comments

No comments yet.



Latest News

Number of Visitors - 186740