ਨਾਗਰਾ ਫਾਟਕ ਤੋਂ ਰਤਨ ਨਗਰ ਦੇ ਰਸਤੇ ਤੇ ਲਾਈਟਾਂ ਦੋ ਮਹੀਨੇ ਤੋਂ ਖਰਾਬ ਹੋਈਆਂ ਹਨ : ਰਣਜੀਤ ਕੌਰ ਰਾਣੋ
ਸੁਪਰੀਮ ਕੋਰਟ ਵਲੋਂ ਰਾਹੁਲ ਗਾਂਧੀ ਦੀ ਸਜ਼ਾ ਤੇ ਰੋਕ ਨਾਲ ਰਾਂਗਰੀਸਿਆਂ ਵਿਚ ਖ਼ੁਸ਼ੀ ਦੀ ਲੈਹਰ ਆ ਗਈ ਹੈ ਅਤੇ ਇਸ ਦੀ ਖੁਸ਼ੀ ਪੁਰੇ ਦੇਸ਼ ਵਿੱਚ ਮਨਾਈ ਜਾ ਰਹੀ, ਸੁਪਰੀਮ ਕੋਰਟ ਦੇ ਕਾਂਗਰਸੀਆਂ ਵਿੱਚ ਉਤਸ਼ਾਹ ਦੇਖਣ ਵਿੱਚ ਆ ਰਿਹਾ ਹੈ, ਇਸ ਕੜੀ ਵਿੱਚ ਜਿਲਾੱ ਕਾਂਗਰਸ ਸ਼ਹਿਰੀ ਦੇ ਪ੍ਰਥਾਨ ਰਾਜਿੰਦਰ ਬੇਰੀ ਨੇ ਵਰਕਰਾਂ ਨਾਲ ਕਾਂਗਰਸ ਭਵਨ ਵਿੱਚ ਲੱਡੂ ਬੰਡ ਕੇ ਖੁਸ਼ੀ ਮਨਾਈ ਅਤੇ ਇਸ ਮੋਕੇ ਸਾਬਕਾ ਮੈੰਬਰ ਪਾਰਲਿਆਮੈੰਟ ਮਹਿੰਦਰ ਸਿੰਘ ਕੇਪੀ ਦੇ ਘਰ ਉਹਨਾਂ ਦੇ ਸਮਰਥਕਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਇਸ ਮੋਕੇ ਅਮਰੀਕ ਕੇਪੀ, ਗੁਰਕਿਰਪਾਲ ਭੱਟੀ, ਵਰਿੰਦਰ ਸੈਣੀ ਆਦ ਹਾਜਿਰ ਸਨ





Comments
No comments yet.