Thu, 30 Jul 2026
Post Details

ਸੁਰਿੰਦਰ ਕੌਰ ਦੀ ਚਿਤਾਵਨੀ ਤੋਂ ਬਾਅਦ ਨਗਰ ਨਿਗਮ ਨੇ ਸੜਕ ਉੱਤੇ ਮਿੱਟੀ ਪਾਉਣ ਦਾ ਅਤੇ ਲੈਵਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ । 

1 ਫਰਵਰੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮੁੱਖ ਰੱਖਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਨਗਰ ਸ਼੍ਰੀ ਗੁਰੂ ਰਵਿਦਾਸ ਚੌਂਕ ਤੱਕ ਸੜਕ ਨਾ ਠੀਕ ਕਰਨ ਦੀ ਸੂਰਤ ਵਿੱਚ ਸੁਰਿੰਦਰ ਕੌਰ ਨਗਰ ਨਿਗਮ ਵੱਲੋਂ ਧਰਨੇ ਦੀ ਚਿਤਾਵਨੀ । 


ਜਲੰਧਰ ਅੱਜ ਮਿਤੀ 15 ਜਨਵਰੀ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਇੰਚਾਰਜ ਸੁਰਿੰਦਰ ਕੌਰ ਹੁਨਾਂ ਵੱਲੋਂ ਕੱਲ ਇੱਕ ਬਿਆਨ ਆਇਆ ਸੀ 1 ਫਰਵਰੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ ਜਿਹੜੀ ਨਗਰ ਨਿਗਮ ਵੱਲੋਂ ਸੜਕ ਨਹੀਂ ਬਣਾਈ ਜਾ ਰਹੀ ਸ੍ਰੀ ਗੁਰੂ ਤੇਗ ਬਹਾਦਰ ਨਗਰ ਸ਼੍ਰੀ ਗੁਰੂ ਰਵਿਦਾਸ ਚੌਂਕ ਤੱਕ ਅੱਜ ਨਗਰ ਨਿਗਮ ਵੱਲੋਂ ਧਰਨੇ ਦੀ ਚਿਤਾਵਨੀ ਤੋਂ ਬਾਅਦ ਅੱਜ ਜਾਗ ਗਈ ਨਗਰ ਨਿਗਮ ਨੇ ਸੜਕ ਉੱਤੇ ਮਿੱਟੀ ਪਾਉਣ ਦਾ ਅਤੇ ਲੈਵਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੁਰਿੰਦਰ ਕੌਰ ਹੋਣਾਂ ਨੇ ਕਿਹਾ ਕਿ ਜੇਕਰ ਜੇ ਕੰਮ ਬੰਦ ਹੁੰਦਾ ਤਾਂ ਜਿਹੜਾ ਧਰਨਾ ਉਹਨਾਂ ਨੇ ਲਗਾਉਣਾ ਹੈ ਮੰਗਲਵਾਰ ਨੂੰ ਲੱਗੇਗਾ ਸ੍ਰੀ ਗੁਰੂ ਰਵਿਦਾਸ ਚੌਂਕ ਵਿੱਚ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਨਾਲ ਅਤੇ ਕਾਂਗਰਸੀ ਵਰਕਰਾਂ ਦੇ ਨਾਲ ਜੇ ਸਕਦਾ ਕੰਮ ਬੰਦ ਹੋਇਆ ਤਾਂ ਧਰਨਾ ਦਿੱਤਾ ਜਾਏਗਾ ਮੌਕੇ ਤੇ ਮਿੱਟੀ ਦੀ ਲੈਵਲ ਦੇਖਦੇ ਹੋਏ ਸੁਰਿੰਦਰ ਕੌਰ ਹੋਣਾਂ ਦੇ ਬੇਟੇ ਕਰਨ ਜਲੋਵਾਲ ਮੌਕੇ ਦੇ ਖੜੇ ਨੇ ਸੜਕ ਦਾ ਕੰਮ ਉਹਨਾਂ ਨੇ ਕਿਹਾ ਸ਼ੁਰੂ ਤਾਂ ਹੋ ਗਿਆ ਪਰ ਕਿਤੇ ਬੰਦ ਨਾ ਕਰਨ ਨਗਰ ਨਿਗਮ ਕਿਉਂਕਿ ਮੇਲਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਇੱਕ ਫਰਵਰੀ ਨੂੰ ਹੈ ਇਸ ਕਰਕੇ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਆਵੇ | 

Comments

No comments yet.



Latest News

Number of Visitors - 186882