Thu, 30 Jul 2026
Post Details

ਅੱਜ ਜਲੰਧਰ ਵਿੱਚ ਮਨਰੇਗਾ ਸਕੀਮ ਨੂੰ ਲੈ ਕੇ ਆਮ ਆਦਮੀ ਪਾਰਟੀ ਜਲੰਧਰ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਬੀਜੇਪੀ ਦੀ ਲੋਕ-ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਮੁਜਾਹਰਾ ਕੀਤਾ ਗਿਆ।

News Riders Tv: ਜਲੰਧਰ ਮਨਰੇਗਾ ਮਜ਼ਦੂਰਾਂ ਦੇ ਹੱਕਾਂ ਨਾਲ ਬੀਜੇਪੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਧੋਖਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਹਮੇਸ਼ਾ ਗਰੀਬ, ਮਜ਼ਦੂਰ ਅਤੇ ਆਮ ਲੋਕਾਂ ਦੀ ਆਵਾਜ਼ ਬਣ ਕੇ ਖੜੀ ਰਹੀ ਹੈ ਅਤੇ ਅੱਗੇ ਵੀ ਰਹੇਗੀ।
ਇਸ ਮੌਕੇ  ਮੇਅਰ ਜਲੰਧਰ ਵਨੀਤ ਧੀਰ ਜੀ, ਨਿਤਨ ਕੋਹਲੀ, ਮਨੀਸ਼ ਸ਼ਰਮਾ ਜੀ, ਸੁਬਾਸ਼ ਸ਼ਰਮਾ ਜੀ, ਅਜੈ ਚੋਪੜਾ ਜੀ, ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ ਜੀ, ਲਵ ਰੋਬਿਨ ਜੀ, ਹਰਪਾਲ ਮਿੰਟੂ ਜੀ, ਨਰੇਸ਼ ਸ਼ਰਮਾ ਜੀ, ਵਿੱਕੀ ਤੁਲਸੀ ਜੀ, ਜਸਵਿੰਦਰ ਬਿੱਲਾ ਜੀ, ਜਤਿਨ ਗੁਲਾਟੀ ਜੀ, ਰਾਜੀਵ ਗਿੱਲ ਜੀ, ਮਨਜੀਤ ਰਾਵਤ ਜੀ, ਰਜਨੀਸ਼ ਜੀ, ਮਨਜੀਤ ਸਿੰਘ ਜੀ, ਰਾਜਕੁਮਾਰ ਜੀ ਅਤੇ ਹੋਰ ਕਈ ਸਾਥੀ ਮੌਜੂਦ ਰਹੇ।

Comments

No comments yet.



Latest News

Number of Visitors - 186685