Thu, 30 Jul 2026
Post Details

ਜਗਦੀਸ਼ ਸਮਰਾਏ ਕਾਲਾ ਸੰਘਿਆਂ ਡਰੇਨ ਦੀ ਸਫ਼ਾਈ ਦੀ ਕੀਤੀ ਮੰਗ

ਜਗਦੀਸ਼ ਸਮਰਾਏ ਕਾਲਾ ਸੰਘਿਆਂ ਡਰੇਨ ਦੀ ਸਫਾਈ ਲਈ ਬਹੁਤ ਬਾਰ ਅਵਾਜ ਚੁੱਕੀ ਪਰ ਇਸ ਨੁੰ ਨਗਰ ਨਿਗਮ ਵੱਲੋਂ ਅਣਸੁਣੀ ਕਰਦੀ ਰਹੀ, ਪਰ ਜਦੋ ਹੜਾਂ ਨੇ ਪੰਜਾਬ ਵਿੱਚ ਨੁਕਸਾਨ ਕਰਨਾ ਸ਼ੁਰੁ ਕੀਤਾ ਤਾਂ ਕਾਲਾ ਸੰਘਿਆਂ ਡਰੇਨ ਦੀ ਸਫਾਈ ਸ਼ੁਰੂ ਕੀਤਾ ਪਰ ਇਸ ਨੁੰ ਅਧੁਰਾ ਛਡ ਦਿੱਤਾ । ਅੱਜ ਐਕਸ ਕੋਂਸਲਰ ਜਗਦੀਸ਼ ਸਮਰਾਏ ਅਪਣੀ ਇਸ ਮੰਗ ਨੁੰ ਜਲੰਧਰ ਨਗਰ ਨਿਗਮ ਕਮਿਸ਼ਨਰ ਸ਼੍ਰੀ ਅਭੀਜੀਤ ਕਪਲਿਸ ਨੁੰ ਮਿਲੇ ਅਤੇ ਮੰਗ ਕੀਤੀ ਕੀ ਕਾਲਾ ਸੰਘਿਆਂ ਜਰੇਨ ਦੀ ਜਲਦੀ ਤੋਂ ਜਲਦੀ ਸਫਾਈ ਕਰਵਾਈ ਜਾਵਾ ।

Comments

No comments yet.



Latest News

Number of Visitors - 186796