Wed, 03 Jun 2026
Post Details

ਬਲਵੀਰ ਕੌਰ ਨੇ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚਾ ਪੰਜਾਬ ਦੇ ਲੋਕਾਂ ਨੂੰ 10 ਲੱਖ ਦਾ ਸਿਹਤ ਬੀਮਾ ਕਵਰ ਦੇਣ ਲਈ ਧੰਨਵਾਦ ਕੀਤਾ ।

ਬਲਬੀਰ ਕੌਰ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ 10 ਲੱਖ ਤੱਕ ਦਾ ਸਿਹਤ ਬੀਮਾ ਕਵਰ ਦੇਣ ਲਈ ਧੰਨਵਾਦ ਕੀਤਾ । 

ਜਲੰਧਰ ਅੱਜ ਮਿਤੀ 24 ਜਨਵਰੀ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਸੀਨੀਅਰ ਆਗੂ ਬਲਬੀਰ ਕੌਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਕਿ ਜਿਨਾਂ ਨੇ ਪੰਜਾਬ ਦੇ ਹਿੱਤ ਲਈ ਮੁੱਖ ਮੰਤਰੀ ਜੀਵਨ ਬੀਮਾ ਜੋ ਪੋਲਸੀ 10 ਲੱਖ ਤੱਕ ਪੰਜਾਬ ਦੇ ਲੋਕਾਂ ਨੂੰ ਪ੍ਰਧਾਨ ਕਰਾਉਣੀ ਹੈ ਜਿਹੜੀ ਯੋਜਨਾਵਾਂ ਸ਼ੁਰੂ ਕਰ ਦਿੱਤੀ ਹੈ ਹੈ ਉਸ ਨਾਲ ਪੰਜਾਬ ਦੇ ਲੋਕਾਂ ਬੜੀ ਵੱਡੀ ਰਾਹਤ ਮਿਲੇਗੀ ਜੋ ਆਰਥਿਕ ਤੌਰ ਤੇ ਜੋ ਵੱਡੇ ਵੱਡੇ ਹਸਪਤਾਲਾਂ ਵਿੱਚ ਇਲਾਜ ਨਹੀਂ ਕਰਵਾ ਸਕਦੇ ਸਨ ਉਹਨਾਂ ਨੂੰ ਬੜਾ ਲਾਭ ਮਿਲੇਗਾ ਸਰਦਾਰ ਭਗਵੰਨ ਸਿੰਘ ਮਾਨ ਦਾ ਉਹਨਾਂ ਨੇ ਹਲਕਾ ਵੈਸਟ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਨਤਾ ਦੀ ਜੋ ਕਿ ਉਸ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਲੋਕਾਂ ਦੀ ਆਵਾਜ਼ ਬਣੇ ਲੋਕਾਂ ਲਈ ਹੱਕ ਲਈ ਡੱਟ ਕੇ ਪਹਿਰਾ ਦਿੰਦੇ ਨੇ ਲੋਕ ਸੇਵਾ ਲਈ ਬਲਵੀਰ ਕੌਰ ਨੇ ਕਿਹਾ ਪੰਜਾਬ ਹੀ ਜਨਤਾ ਨੂੰ ਪਤਾ ਹੈ ਕਿਹੜਾ ਮੁੱਖ ਮੰਤਰੀ ਚਾਹੀਦਾ ਹੈ 2027 ਵਿੱਚ ਪੰਜਾਬ ਦੁਆਰਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਮੁੜ ਪੰਜਾਬ ਵਿੱਚ ਆਵੇਗੀ ਜਨਤਾ ਨੇ ਆਮ ਆਦਮੀ ਪਾਰਟੀ ਦੇ ਨਾਲ ਮੁੜਿਆ ਮੋਢਾ ਲਾ ਕੇ ਖੜੀ ਹੈ ਚਾਹੇ ਵਿਰੋਧੀ ਜੋ ਮਰਜੀ ਪ੍ਰਚਾਰ ਕਰਨ ਪਰ ਪੰਜਾਬ ਦੀ ਜਨਤਾ ਨੂੰ ਪਤਾ ਹੈ ਉਹਨਾਂ ਦੇ ਹੱਕਾਂ ਲਈ ਰਾਖੀ ਵਾਸਤੇ ਕੌਣ ਖੜਾ ਬੀਮਾ ਯੋਜਨਾ ਸ਼ੁਰੂ ਕਰਕੇ ਪਹਿਲ ਦੇ ਅਧਾਰ ਤੇ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਪੰਜਾਬ ਨੇ ਵਿਰੋਧੀ ਧਿਰਾਂ ਨੂੰ ਸੋਚਾ ਪਾ ਦਿੱਤਾ ਹੈ ਇਸ ਤਰਾਂ ਦਾ ਮੁੱਖ ਮੰਤਰੀ ਇਸ ਤਰਾਂ ਦਾ ਮੁੱਖ ਮੰਤਰੀ ਕੋਈ ਵੀ ਜਨਤਾ ਬਾਰੇ ਨਹੀਂ ਸੋਚਦਾ ਜੋ ਸਰਦਾਰ ਭਗਵੰਨ ਸਿੰਘ ਮਾਨ ਨੇ ਮੁੱਖ ਮੰਤਰੀ ਪੰਜਾਬ ਨੇ ਜਨਤਾ ਦੇ ਹੱਕ ਲਈ ਕੰਮ ਕੀਤਾ ਹੈ ਮੁੱਖ ਮੰਤਰੀ ਬੀਮਾ ਯੋਜਨਾ ਸ਼ੁਰੂ ਕਰਕੇ । 

Views: 55

Comments & Discussions

Be the first to comment on this article!



Latest News

Number of Visitors - 164651