ਨਾਗਰਾ ਫਾਟਕ ਤੋਂ ਰਤਨ ਨਗਰ ਦੇ ਰਸਤੇ ਤੇ ਲਾਈਟਾਂ ਦੋ ਮਹੀਨੇ ਤੋਂ ਖਰਾਬ ਹੋਈਆਂ ਹਨ : ਰਣਜੀਤ ਕੌਰ ਰਾਣੋ
ਜਲੰਧਰ ਅੱਜ ਮਿਤੀ 02 ਫਰਵਰੀ (ਸੋਨੂੰ) : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਸੀਨੀਅਰ ਕਾਂਗਰਸੀ ਆਗੂ ਕੌਂਸਲਰ ਪਵਨ ਕੁਮਾਰ ਹਲਕਾ ਵਿਧਾਨ ਸਭਾ ਵੈਸਟ ਵਿਖੇ ਗੁਰਦੁਆਰਿਆਂ ਅਤੇ ਸੇਵਾ ਸੋਸਾਇਟੀਆਂ ਅਤੇ ਮੰਦਰਾਂ ਵਿੱਚ ਲਗਾਈ ਹਾਜ਼ਰੀ ਅਲੱਗ ਅਲੱਗ ਸੁਸਾਇਟੀਆਂ ਵੱਲੋਂ ਕੁਰਾਏ ਗਏ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਸਮਾਗਮਾਂ ਵਿੱਚ ਲਗਾਈ ਪਵਨ ਕੁਮਾਰ ਕੌਂਸਲਰ ਨੇ ਹਾਜ਼ਰੀ, ਅਤੇ ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਿਖਾਏ ਹੋਏ ਰਾਹ ਤੇ ਸਾਨੂੰ ਚੱਲਣਾ ਚਾਹੀਦਾ ਹੈ ਜੋ ਉਹਨਾਂ ਦੀ ਬਾਣੀ ਦੇ ਵਿੱਚ ਬਾਣੀ ਵਿੱਚ ਆਖਿਆ ਹੈ ਕੀ ਸਾਰਿਆਂ ਨੂੰ ਸਮਾਨਤਾ ਭਾਈਚਾਰੇ ਨਾਲ ਰਹਿਣਾ ਚਾਹੀਦਾ ਹੈ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਿਖਾਏ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸਾਰਥਕ ਕਰਨਾ ਚਾਹੀਦਾ ਹੈ |





Comments
No comments yet.