ਨਾਗਰਾ ਫਾਟਕ ਤੋਂ ਰਤਨ ਨਗਰ ਦੇ ਰਸਤੇ ਤੇ ਲਾਈਟਾਂ ਦੋ ਮਹੀਨੇ ਤੋਂ ਖਰਾਬ ਹੋਈਆਂ ਹਨ : ਰਣਜੀਤ ਕੌਰ ਰਾਣੋ
ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਜੰਜੀਰਾਂ ਪਾ ਕੇ ਕੀਤਾ ਸੰਸਦ ਦੇ ਬਾਹਰ ਕੀਤਾ ਰੋਸ ਮੁਜਾਹਰਾ
ਜਤਿੰਦਰ ਪੰਮੀ, ਜਲੰਧਰ
ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਪਾਰਲੀਮੈਂਟ ਦੇ ਬਾਹਰ ਅਁਜ ਬਸੰਤੀ ਪਁਗ ਬੰਨ ਕੇ ਤੇ ਆਪਣੇ ਆਪ ਨੂੰ ਜੰਜੀਰਾਂ ਵਿਚ ਜਕੜ ਕੇ ਰੋਸ ਮੁਜਾਹਾ ਕੀਤਾ। ਉਹਨਾਂ ਮੰਗ ਕੀਤੀ ਕਿ ਕੇਂਦਰ ਲੋਕਤੰਤਰ ਦੀ ਹਁਤਿਆ ਕਰਨਾ ਬੰਦ ਕਰੇ ਅਤੇ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਆਪਣੀ ਗਁਲ ਕਹਿਣ ਦਾ ਮੌਕਾ ਦੇਵੇ। ਐਮਪੀ ਰਿੰਕੂ ਜਿਨਾਂ ਨੂੰ ਸੈਸ਼ਨ ਤੋਂ ਮੁਅਁਤਲ ਕੀਤਾ ਹੋਇਆ ਹੈ ਅਤੇ ਲਗਾਤਾਰ ਸੰਸਦ ਦੇ ਪ੍ਦਰਸ਼ਨ ਕਰਦੇ ਆ ਰਹੇ ਹਨ। ਐਁਮਪੀ ਰਿੰਕੂ ਵਁਲੋਂ ਆਪਣੇ ਫੇਸਬੁਁਕ ਪੇਜ ਉਪਰ ਪਾਈ ਗਈ ਵੀਡੀਓ ਵਿਚ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਆਜਾਦ ਕਰੇ।





Comments
No comments yet.