Sat, 13 Jun 2026
Post Details

ਸੀਨੀਅਰ ਆਪ ਨੇਤਰੀ ਦੱਸਿਆ ਹੈ ਕਿ ਉਹ  ਤੋਂ ਆਮ ਆਦਮੀ ਪਾਰਟੀ ਲਈ ਕੰਮ ਕਰ ਰਹੀ ਹੈ ਉਸ ਨੂੰ ਪਾਰਟੀ ਵਲੋਂ ਇਗਨੋਰ ਕੀਤਾ ਜਾ ਰਿਹਾ ਹੈ । 

ਆਮ ਆਦਮੀ ਪਾਰਟੀ ਦੀ ਮਹਿਲਾ ਆਗੂ, ਕੌਂਸਲਰ ਦੀ ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਨਾਰਾਜ਼ ਚੱਲ ਰਹੀ ਸੀ । 

ਜਲੰਧਰ ਅੱਜ ਮਿਤੀ 09 ਫਰਵਰੀ (ਸੋਨੂੰ) : ਉਤਰੀ ਹਲਕਾ ਵਿਧਾਨ ਸਭਾ ਦੇ ਆਮ ਆਦਮੀ ਪਾਰਟੀ ਦੇ ਕੁਝ ਕੌਂਸਲਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਮਹਿਲਾ ਨੇਤਰੀਆਂ ਆਮ ਆਦਮੀ ਪਾਰਟੀ ਲੀਡਰਾਂ ਤੋਂ ਨਰਾਜ਼ ਚੱਲ ਰਹੇ ਨੇ ਸਾਡੇ ਸੂਤਰਾਂ ਮੁਤਾਬਿਕ ਦੱਸਿਆ ਜਾ ਰਿਹਾ ਇਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਹੈ ਸੂਤਰਾਂ ਮੁਤਾਬਿਕ ਇੱਕ ਸੀਨੀਅਰ ਆਪ ਨੇਤਰੀ ਦੱਸਿਆ ਹੈ ਕਿ 2013 ਤੋਂ ਆਮ ਆਦਮੀ ਪਾਰਟੀ ਲਈ ਕੰਮ ਕਰ ਰਹੀ ਹ ਉਤਰੀ ਹਲਕੇ ਵਿੱਚ ਜਦੋਂ ਉਸਨੇ ਕੌਂਸਲਰ ਦੀ ਟਿਕਟ ਮੰਗੀ ਤਾਂ ਪੈਰਾਸ਼ੂਟ ਰਾਹੀਂ ਉਮਮੀਦਾਰ ਆ ਗਿਆ ਜ਼ਿਕਰ ਯੋਗ ਹੈ ਕੀ ਉਹਨਾਂ ਨੂੰ ਭਰੋਸਾ ਦਵਾਇਆ ਗਿਆ ਸੀ ਕਿ ਤੁਹਾਨੂੰ ਪਾਰਟੀ ਵਿੱਚ ਅਹਿਮਦਦਾਰੀ ਤੇ ਲਗਾਇਆ ਜਾਊਗਾ ਸੂਤਰਾਂ ਮੁਤਾਬਿਕ ਦੋ ਮਹਿਲਾ ਆਪ ਨੇਤਰੀ ਸੀਨੀਅਰ ਆਗੂ ਹਨ ਤੇ ਤਕਰੀਬਨ ਤਿੰਨ ਤੋਂ ਚਾਰ ਕੌਂਸਲਰ ਜੋ ਨਰਾਜ ਚੱਲ ਰਹੇ ਨੇ ਆਮ ਆਦਮੀ ਪਾਰਟੀ ਨੇਤਾਵਾਂ ਤੋਂ ਉੱਤਰੀ ਹਲਕੇ ਚ ਇਹ ਲੀਡਰ ਜੋ ਤਕਰੀਬਨ ਅੱਧਾ ਦਰਜਨ ਤੋਂ ਵੱਧ ਜੋ ਲੀਡਰਸ਼ਿਪ ਤੋਂ ਨਾਰਾਜ ਨੇ ਸ਼ਹਿਰ ਦੀ ਦੂਜੀ ਦੂਸਰੀ ਰਾਜਨੀਤੀ ਪਾਰਟੀਆਂ ਦੇ ਨੇਤਾ ਇਹਨਾਂ ਦੇ ਸੰਪਰਕ ਚ ਨੇ ਜਲਦੀ ਨਰਾਜ ਲੋਕ ਆਮ ਆਦਮੀ ਪਾਰਟੀ ਸਾਡੇ ਸੂਤਰਾਂ ਮੁਤਾਬਿਕ ਛੱਡ ਵੀ ਸਕਦੇ ਨੇ ਸੂਤਰਾਂ ਨੇ ਦੱਸਿਆ ਕੀ ਇਹਨਾਂ ਨੇ ਨੇਤਾਵਾਂ ਨੇ ਮਨ ਬਣਾਇਆ ਹੈ ਜੇਕਰ ਇਹਨਾਂ ਦੀ ਨਰਾਇਗੀ ਲੋਕਲ ਲੀਡਰਸ਼ਿਪ ਨਹੀਂ ਦੂਰ ਕਰਦੀ ਤਾਂ ਇਹ ਕਿਸੇ ਹੋਰ ਪਾਰਟੀ ਚ ਵੀ ਸੇਵਾ ਕਰ ਸਕਦੇ ਨੇ ਸੂਤਰਾਂ ਮੁਤਾਬਿਕ ਇਹਨਾਂ ਵਿੱਚ ਕੁਝ ਮੌਜੂਦਾ ਨਗਰ ਨਿਗਮ ਵਿੱਚ ਮੌਜੂਦਾ ਕੌਂਸਲਰ ਵੀ ਹਨ ਦੋ ਸੀਨੀਅਰ ਆਪ ਨੇਤਰੀਆਂ ਵੀ ਦੂਜੀ ਪਾਰਟੀ ਜੁਆਇਨ ਕਰ ਸਕਦੀਆਂ ਨੇ ਕਿਉਂਕਿ ਦੂਜੀ ਪਾਰਟੀਆਂ ਦੇ ਨੁਮਾਇੰਦੇ ਨੇਤਾ ਇਹਨਾਂ ਨਾਲ ਸੰਪਰਕ ਚ ਹਨ ਸੂਤਰਾਂ ਮੁਤਾਬਿਕ ਹੁਣ ਦੇਖਣਾ ਹੋਵੇਗਾ ਕੀ ਨਾਰਾਜ਼ ਆਮ ਆਦਮੀ ਪਾਰਟੀ ਦੇ ਕੌਂਸਲਰ ਸੀਨੀਅਰ ਨੇਤਾ ਕਿਹੜੀ ਪਾਰਟੀ ਦਾ ਝੰਡਾ ਚੱਕਦੇ ਨੇ । 

Views: 56

Comments & Discussions

Be the first to comment on this article!



Latest News

Number of Visitors - 166519