Thu, 30 Jul 2026
Post Details

ਮੇਰੇ ਵਾਰਡ ਨੰਬਰ 2 ਦੇ ਵਿਕਾਸ ਕਾਰਜਾਂ ਦੇ ਉਦਘਾਟਨੀ ਪੱਥਰਾਂ ਤੇ ਨਹੀਂ ਲਿਖਿਆ ਗਿਆ: ਕੌਂਸਲਰ ਹਰਪ੍ਰੀਤ ਵਾਲੀਆ 

ਉਦਘਾਟਨੀ ਪੱਥਰ ਤੇ ਨਾਂ ਲਿਖਣ ਤੇ ਇਲਾਕਾ ਕੌਂਸਲਰ ਹਰਪ੍ਰੀਤ ਵਾਲੀਆ ਨੇ ਕੀਤਾ ਰੋਸ ਪ੍ਰਗਟ ।

ਜਲੰਧਰ ਅੱਜ ਮਿਤੀ 10 ਫਰਵਰੀ (ਸੋਨੂੰ) : ਵਾਰਡ ਨੰਬਰ 2 ਦੇ ਕੌਂਸਲਰ ਹਰਪ੍ਰੀਤ ਵਾਲੀਆ ਨੇ ਦੱਸਿਆ ਹੈ ਕੀ ਉਹਨਾਂ ਦੇ ਵਾਰਡ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨੀ ਪੱਥਰ ਉੱਤੇ ਨਹੀਂ ਲਿਖਦੇ ਨਾਮ ਆਮ ਆਦਮੀ ਪਾਰਟੀ ਵੱਲੋਂ ਅਤੇ ਨਗਰ ਨਿਗਮ ਵੱਲੋਂ ਉਹਨਾਂ ਨੇ ਕਿਹਾ ਕਿ ਇਸਦੀ ਸ਼ਿਕਾਇਤ ਨਗਰ ਨਿਗਮ ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਸੰਦੀਪ ਰਿਸ਼ੀ ਹੁਣਾਂ ਨੂੰ ਕੀਤੀ ਗਈ ਪਰ ਫਿਰ ਵੀ ਉਹਨਾਂ ਦੇ ਉਦਘਾਟਨੀ ਨੀਹ ਪੱਥਰ ਉੱਠੇ ਨਾਮ ਨਹੀਂ ਲਿਖਿਆ ਜਾਂਦਾ ਜਦ ਕਿ ਲੋਕਾਂ ਨੇ ਉਹਨਾਂ ਨੂੰ ਚੁਣਿਆ ਹੈ ਉਹਨਾਂ ਕੋਲੋਂ ਹਾਰੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਨਾਮ ਵਾਰਡ ਇੰਚਾਰਜ ਦੇ ਤੌਰ ਤੇ ਲਿਖਿਆ ਜਾਂਦਾ ਹੈ ਪਰ ਉਹਨਾਂ ਦਾ ਮੌਜੂਦਾ ਹੁੰਦਾ ਹੋਏ ਵੀ ਨਾਮ ਨਹੀਂ ਲਿਖਦੇ ਨੀਹ ਪੱਥਰ ਉੱਤੇ ਉਸਦਾ ਨਾਮ ਨਾ ਲਿਖਣ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਪਰ ਨਗਰ ਨਿਗਮ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਮੌਜੂਦਾ ਕੌਂਸਲਰ ਨੂੰ ਬੁਲਾਇਆ ਵੀ ਜਾਵੇ ਜਾਂ ਫਿਰ ਨਾਮ ਵੀ ਲਿਖਿਆ ਜਾਵੇ ਉਦਘਾਟਨੀ ਸਮਾਰੋ ਉਤੇ ਉਸ ਦੀ ਸ਼ਿਕਾਇਤ ਉਹ ਨਗਰ ਨਿਗਮ ਕਮਿਸ਼ਨਰ ਨੂੰ ਮਿਲ ਕੇ ਕਰਨਗੇ

Comments

No comments yet.



Latest News

Number of Visitors - 186739