Thu, 30 Jul 2026
Post Details

ਮਹਾ ਸ਼ਿਵਰਾਤਰੀ ਦੇ ਮੌਕੇ ਤੇ ਭਗਵਾਨ ਵਾਲਮੀਕੀ ਆਸ਼ਰਮ ਸ਼ਕਤੀ ਨਗਰ ਵਿਖੇ ਸੰਦੀਪ ਰਹੇਜਾ ਲੱਕੀ ਵੱਲੋਂ ਲੰਗਰ ਲਗਾਇਆ ਗਿਆ |

ਜਲੰਧਰ ਅੱਜ ਮਿਤੀ 20 ਫਰਵਰੀ (ਸੋਨੂੰ) : ਮਹਾ ਸ਼ਿਵਰਾਤਰੀ ਦੇ ਮੌਕੇ ਤੇ ਭਗਵਾਨ ਵਾਲਮੀਕੀ ਆਸ਼ਰਮ ਸ਼ਕਤੀ ਨਗਰ ਵਿਖੇ ਸਮਾਜ ਸੇਵਕ ਸੰਦੀਪ ਰਹੇਜਾ ਲੱਕੀ ਵੱਲੋਂ ਲੰਗਰ ਲਗਾਇਆ ਗਿਆ ਜਿਸ ਵਿੱਚ ਜਲੰਧਰ ਸ਼ਹਿਰ ਦੇ ਮੇਅਰ ਵਨੀਤ ਧੀਰ ਡਿਪਟੀ ਮੇਅਰ ਮਲਕੀਤ ਸਭਾਣਾ ਸਾਬਕਾ ਐਮਐਲਏ ਐਮਪੀ ਸੁਸ਼ੀਲ ਰਿੰਕੂ ਨਗਰ ਨਿਗਮ ਯੂਨੀਅਨ ਦੇ ਪ੍ਰਧਾਨ ਵਨ ਟੂ ਸਬਰਵਾਲ ਸਾਬਕਾ ਐਮਐਲਏ ਸ਼ੀਤਲ ਅੰਗਰਾਲ ਹਲਕਾ ਵਿਧਾਨ ਸਭਾ ਵੈਸਟ ਤੋਂ ਕੈਬਨਟ ਮੰਤਰੀ ਮਹਿੰਦਰ ਭਗਤ ਦੇ ਬੇਟੇ ਅਤੁਲ ਭਗਤ ਪ੍ਰਦੀਪ ਖੁੱਲਰ ਕੁਨਾਲ ਸ਼ਰਮਾ ਮਨਜੀਤ ਸਰੋਆ, ਬਲਰਾਜ ਠਾਕੁਰ ਡਾਕਟਰ ਹਰਪ੍ਰੀਤ ਰਜੇਸ਼ ਵਿੱਚ ਅਤੇ ਆਸ਼ਰਮ ਦੇ ਚੇਅਰਮੈਨ ਭਾਜਪਾ ਦੇ ਸੀਨੀਅਰ ਆਗੂ ਵਿਪਨ ਸਬਰਵਾਲ ਨੀਲ ਕੰਠ ਜੱਜ ਵੀ ਪਹੁੰਚੇ ਅਤੇ ਭਗਵਾਨ ਸ਼ੰਕਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਕੌਂਸਲਰ ਬਲਰਾਜ ਠਾਕੁਰ ਸਾਬਕਾ ਐਮਐਲਏ ਰਜਿੰਦਰ ਬੇਰੀ ਨੇ ਵੀ ਹਾਜਰੀ ਲਗਾਈ ।

Comments

No comments yet.



Latest News

Number of Visitors - 186659