Thu, 30 Jul 2026
Post Details

ਰਾਜਵਿੰਦਰ ਕੌਰ ਥਿਆੜਾ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮਿਲ ਕੇ ਕੋਰਟ ਵਲੋ ਵਰੀ ਹੋਣ ਤੇ ਦਿੱਤੀ ਵਧਾਈ ।

ਆਖਿਰ ਸੱਚਾਈ ਦੀ ਹੋਈ ਜਿੱਤ : ਰਾਜਵਿੰਦਰ ਕੌਰ ਥਿਆੜਾ 

ਅੱਜ ਮਿਤੀ 1 ਮਾਰਚ (ਸੋਨੂੰ) : ਆਮ ਆਦਮੀ ਪਾਰਟੀ ਦੀ ਕੈਂਟ ਵਿਧਾਨ ਸਭਾ ਹਲਕੇ ਦੇ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਾ ਕੇ ਗੁਲਦਸਤਾ ਭੇਂਟ ਕਰਕੇ, ਈ. ਡੀ ਵਲੋਂ ਲਾਏ ਗਏ ਝੂਠੇ ਪਰਚੇ ਵਿੱਚ ਕੋਰਟ ਵਲੋ ਵਰੀ ਕਰਨ ਤੇ ਵਧਾਈ ਦਿੱਤੀ । 

Comments

No comments yet.



Latest News

Number of Visitors - 186739