Thu, 30 Jul 2026
Post Details

ਸ੍ਰੀ ਗੁਰੂ ਰਵਿਦਾਸ ਚੌਂਕ ਜੋ ਕਿ ਪਿਛਲੇ ਮਹੀਨੇ ਨਵਾਂ ਬਣਾਇਆ ਗਿਆ ਉਹਦੇ ਇਰਦ ਗਿਰਦ ਜੋ ਪਲਸਤਰ ਕੀਤਾ ਗਿਆ ਸੀਮਟ ਨਾਲ ਉਹ ਟੁੱਟ ਸ਼ੁਰੂ ਹੋ ਗਿਆ |

ਵੀਰ ਬਬਰੀਕ ਚੌਂਕ ਵੱਲੋਂ ਜੋਨ ਵੱਲੋਂ ਬਣਵਾਇਆ ਗਿਆ ਸੀ ਉਹਦੇ ਆਲੇ ਦੁਆਲੇ ਜੋ ਹ ਸੀਮਟ ਪਲਸਤਰ ਕੀਤਾ ਗਿਆ ਜਿਹੜਾ ਉਹ ਟੁੱਟਣਾ ਸ਼ੁਰੂ ਹੋ ਗਿਆ : ਬਲਵੀਰ ਕੌਰ 

ਜਲੰਧਰ ਅੱਜ ਮਿਤੀ 2 ਮਾਰਚ ( ਸੋਨੂੰ) : ਸ੍ਰੀ ਗੁਰੂ ਰਵਿਦਾਸ ਚੌਂਕ ਜੋ ਕਿ ਪਿਛਲੇ ਮਹੀਨੇ ਨਵਾਂ ਬਣਾਇਆ ਗਿਆ ਉਹਦੇ ਇਰਦ ਗਿਰਦ ਜੋ ਪਲਸਤਰ ਕੀਤਾ ਗਿਆ ਸੀਮਟ ਨਾਲ ਉਹ ਟੁੱਟ ਸ਼ੁਰੂ ਹੋ ਗਿਆ ਹੈ ਹਲਕਾ ਵਿਧਾਨ ਸਭਾ ਵੈਸਟ ਵੀਰ ਬਬਰੀਕ ਚੌਂਕ ਵੱਲੋਂ ਜੋਨ ਵੱਲੋਂ ਬਣਵਾਇਆ ਗਿਆ ਸੀ ਉਹਦੇ ਆਲੇ ਦੁਆਲੇ ਜੋ ਹ ਸੀਮਟ ਪਲਸਤਰ ਕੀਤਾ ਗਿਆ ਜਿਹੜਾ ਉਹ ਟੁੱਟਣਾ ਸ਼ੁਰੂ ਹੋ ਗਿਆ ਹੈ ਹੈ ਨਗਰ ਨਿਗਮ ਵੱਲੋਂ ਇਕ ਮਹੀਨਾ ਪਹਿਲੇ ਹੀ ਸ਼੍ਰੀ ਗੁਰੂ ਰਵਿਦਾਸ ਚੌਂਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਸੀ ਜੇਕਰ ਇਹੀ ਹਾਰ ਰਿਹਾ ਤਾਂ ਕੁਝ ਦਿਨਾਂ ਤੱਕ ਚੋਕ ਦੇ ਆਲੇ ਦੁਆਲੇ ਸੀਮਟ ਨਾਲ ਜਿਹੜੀ ਬਾਉਂਡਰੀ ਵਾਲ ਬਣਾਈ ਗਈ ਹੈ ਉਹ ਟੁੱਟਣੀ ਸ਼ੁਰੂ ਨਗਰ ਨਿਗਮ ਵੱਲੋਂ ਇਥੇ ਲੋਹੇ ਦੀਆਂ ਗਰਿਲਾਂ ਲਗਾਈਆਂ ਗਈਆਂ ਸਨ ਉਹ ਵੀ ਟੁੱਟਣੀਆਂ ਸ਼ੁਰੂ ਹੋ ਗਈਆਂ ਨੇ ਹੁਣ ਦੇਖਣਾ ਹੈ ਕੀ ਨਗਰ ਨਿਗਮ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮਦਿਨ ਤੇ ਇਹ ਚੌਕ ਬਣਵਾਇਆ ਗਿਆ ਸੀ ਉਦਘਾਟਨ ਜਲੰਧਰ ਸ਼ਹਿਰ ਦੇ ਮੇਅਰ ਅਤੇ ਕੈਬਨਟ ਮੰਤਰੀ ਉਹਨਾਂ ਨੇ ਕੀਤਾ ਸੀ ਲੱਗਦਾ ਹੈ ਉਹਨਾਂ ਤੋਂ ਬਾਅਦ ਦੁਬਾਰਾ ਕਿਸੇ ਨੇ ਨਗਰ ਨਿਗਮ ਦੇ ਅਧਿਕਾਰੀ ਜਈ ਐਸਡੀਓ ਨੇ ਚੱਕਰ ਨਹੀਂ ਮਾਰਿਆ ਜਾ ਇਧਰ ਧਿਆਨ ਹੀ ਨਹੀਂ ਕੀਤਾ ਦੁਬਾਰਾ ਚੌਂਕ ਦੇ ਇਰਦ ਗਿਰਦ ਜਿਹੜੀ ਟਾਈਲਾਂ ਲਾਈਆਂ ਸੀ ਉਹ ਵੀ ਟੁੱਟੀਆਂ ਸ਼ੁਰੂ ਹੋ ਗਈਆਂ ਹਨ ਕੌਣ ਦੇਵੇਗਾ ਧਿਆਨ |

Comments

No comments yet.



Latest News

Number of Visitors - 186856