Thu, 30 Jul 2026
Post Details

ਆਮ ਆਦਮੀ ਪਾਰਟੀ ਸੀਨੀਅਰ ਆਗੂ ਮਹਿਲਾ ਨੇਤਰੀ ਜਿਸਨੇ ਪਹਿਲੇ ਕਾਂਗਰਸ ਪਾਰਟੀ ਲਈ ਪਿਛਲੇ 25 ਸਾਲ ਕਾਂਗਰਸ ਪਾਰਟੀ ਲਈ ਕੰਮ ਕੀਤਾ ਸੀ ਉਹ ਹੁਣ ਅਕਾਲੀ ਦਲ ਦਾ ਦਾਮਨ ਫੜ ਸਕਦੀ ਹੈ ?

ਜਲੰਧਰ ਅੱਜ ਮਿਤੀ 2 ਮਾਰਚ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਬਾਦਲ ਖੇਤਰੀ ਪਾਰਟੀ ਪੰਜਾਬ ਵਿੱਚ ਰਫਤਾਰ ਫੜਦੀ ਜਾ ਰਹੀ ਹੈ ਜਿਸ ਨਾਲ ਹਲਕਾ ਵਿਧਾਨ ਸਭਾ ਵੈਸਟ ਤੋਂ ਆਮ ਆਦਮੀ ਪਾਰਟੀ ਸੀਨੀਅਰ ਆਗੂ ਫੜ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਦਾਮਨ ਸੂਤਰਾਂ ਮੁਤਾਬਿਕ ਆਮ ਆਦਮੀ ਪਾਰਟੀ ਤੋਂ ਪਹਿਲਾਂ ਇਹ ਸੀਨੀਅਰ ਆਗੂ ਮਹਿਲਾ ਨੇਤਰੀ ਕਾਂਗਰਸ ਪਾਰਟੀ ਲਈ ਪਿਛਲੇ 25 ਸਾਲ ਤੋਂ ਚੋਣਾਂ ਵਿੱਚ ਕੰਮ ਕਰ ਰਹੀ ਹੈ ਹਲਕਾ ਵਿਧਾਨ ਸਭਾ ਵੈਸਟ ਵਿੱਚ 2014 ਦੀ ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਲਈ ਮਹਿਲਾ ਆਗੂ ਨੇ ਕੰਮ ਕੀਤਾ 2017 ਵਿਧਾਨ ਸਭਾ ਚੋਣਾਂ ਵਿੱਚ ਵੀ ਕਾਂਗਰਸ ਪਾਰਟੀ ਲਈ ਕੰਮ ਕੀਤਾ ਇਸਨੇ 2019 ਵਿੱਚ ਫਿਰ ਦੁਬਾਰਾ ਲੋਕ ਸਭਾ 2022 ਵਿੱਚ ਵੀ ਉਸ ਨੇ ਕਮਰ ਕੱਸ ਕੇ ਕੰਮ ਕੀਤਾ 2024 ਦੀ ਲੋਕ ਸਭਾ ਵਿੱਚ ਵੀ ਉਸਨੇ ਦਿਨ ਰਾਤ ਇੱਕ ਮਿੰਟ ਕੀਤੀ ਕੁਝ ਕਾਰਨਾ ਕਰਨ ਉਸਨੇ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ ਝਾੜੂ ਵਿੱਚ ਸ਼ਾਮਿਲ ਹੋ ਗਈ ਹੁਣ 2027 ਦੀ ਚੋਣਾਂ ਵਿੱਚ ਉਸਨੇ ਸਾਡੇ ਸੂਤਰਾਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋ ਕੇ ਹਲਕਾ ਵਿਧਾਨ ਸਭਾ ਵੈਸਟ ਦੀ ਹਲਕੇ ਜੇ ਉਮੀਦਵਾਰ ਵਾਜੂ ਵੀ ਸੂਤਰ ਕਹਿੰਦੇ ਨੇ ਉਸ ਨੂੰ ਵੇਖਿਆ ਜਾ ਰਿਹਾ ਹੈ ਕਿ ਪਿਛਲੇ 25 ਸਾਲਾਂ ਤੋਂ ਉਹ ਰਾਜਨੀਤੀ ਨਾਲ ਜੁੜਿਆ ਹੋਇਆ ਪਰਿਵਾਰ ਅਤੇ ਹਲਕਾ ਵਿਧਾਨ ਸਭਾ ਵੈਸਟ ਵਿੱਚ ਉਸਦੀ ਪਕੜ ਵੀ ਹੈ ਵੋਟਰ ਅਤੇ ਹਲਕਾ ਵਿਧਾਨ ਸਭਾ ਬੈਠੇ ਦੇ ਲੋਕ ਉਸ ਕੋਲੋਂ ਹਲਕੇ ਦੇ ਕੰਮਾਂ ਵਾਸਤੇ ਵੀ ਪਹੁੰਚਦੇ ਹਨ ਸੂਤਰਾਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਜਲਦ ਹੀ ਉਹ ਸ਼ਾਮਿਲ ਹੋ ਸਕਦੀ ਹੈ ਹਾਲੇ ਤਾਂ ਤਖਤਾਂ ਸੰਭਾਵਿਤ ਉਮੀਦਵਾਰ ਵਾਜੂ ਵੇਖਿਆ ਹੀ ਜਾ ਰਿਹਾ ਹੈ ਕਿਉਂਕਿ ਹਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਕੋਈ ਹਲਕਾ ਵਿਧਾਨ ਸਭਾ ਵੈਸਟ ਵਿੱਚ ਕੋਈ ਉਮੀਦਵਾਰ ਨਜ਼ਰ ਨਹੀਂ ਆ ਰਿਹਾ ਜੇ ਇਹ ਆਗੂ ਮਹਿਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ਾਮਿਲ ਹੁੰਦੀ ਹੈ ਤਾਂ ਸੰਭਾਵਿਤ ਉਮੀਦਵਾਰ ਦੇ ਬਾਜੂ ਵੀ ਦੇਖਿਆ ਜਾ ਸਕਦਾ ਹੈ। ਹਲਕਾ ਵਿਧਾਨ ਸਭਾ ਵੀ ਵੈਸਟ ਵਿੱਚ ਕਈ ਪਰਿਵਾਰ ਇਸ ਮਹਿਲਾ ਨੇਤਰੀ ਦੇ ਨਾਲ ਵਿੱਚ ਸ਼ਾਮਿਲ ਹੋ ਸਕਦੇ ਨੇ ਅਤੇ ਮਹਿਲਾ ਆਗੂ ਹਲਕਾ ਵਿਧਾਨ ਸਭਾ ਵੈਸਟ ਵਿੱਚ ਹਰ ਹਲਕੇ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਵੀ ਹੁੰਦੀ ਹੈ ਹੁਣ ਦੇਖਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸੂਤਰਾਂ ਮੁਤਾਬਿਕ ਸ਼ਾਮਿਲ ਹੋ ਸਕਦੀ ਹੈ ਜਲਦ ਹੀ ਅਤੇ ਹਲਕਾ ਵਿਧਾਨ ਸਭਾ ਵੈਸਟ ਵਿੱਚ ਦਾਵੇਦਾਰੀ ਵੀ ਠੋਕ ਸਕਦੀ ਹੈ ।

Comments

No comments yet.



Latest News

Number of Visitors - 186657