Thu, 30 Jul 2026
Post Details

ਡਾਕਟਰ ਜਸਲੀਨ ਸੇਠੀ ਆਲ ਇੰਡੀਆ ਕਾਂਗਰਸ ਪਾਰਟੀ ਦੀ ਨੈਸ਼ਨਲ ਕੋਡੀਨੇਟਰ ਨੇ ਘਰੇਲੂ ਗਿਆ ਸਿਲੰਡਰ ਦੀ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਉਸ ਦੇ ਵਿਰੋਧ ਵਿੱਚ ਅੱਜ ਰੋਸ਼ ਪ੍ਰਦਰਸ਼ਨ ਕੀਤਾ ।

 ਜਲੰਧਰ ਅੱਜ ਮਿਤੀ 8 ਮਾਰਚ (ਸੋਨੂੰ) : ਕੇਂਦਰ ਸਰਕਾਰ ਦੇ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ ਗਿਆ ਘਰੇਲੂ ਗੈਸ ਸਿਲੰਡਰ ਦੇ ਕੀਮਤਾਂ ਵਿੱਚ ਵਾਧੇ ਵਿੱਚ ਉਹ ਦੇਖਦੇ ਹੋਏ ਅੱਜ ਵਾਰਡ ਨੰਬਰ 30 ਕੌਂਸਲਰ ਡਾਕਟਰ ਜਸਲੀਨ ਸੇਠੀ ਨੈਸ਼ਨਲ ਕੋਡੀਨੇਟਰ ਕਾਂਗਰਸ ਪਾਰਟੀ ਨਾਲ ਡੈਲੀਗੇਟ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦਾ ਵੀ ਉਦਾਂ ਉਹਨਾਂ ਕੋਲ ਹੈ ਕੇਂਦਰ ਸਰਕਾਰ ਵੱਲੋਂ ਜੋ ਘਰੇਲੂ ਗਿਆ ਸਿਲੰਡਰ ਦੀ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਉਸ ਦੇ ਵਿਰੋਧ ਵਿੱਚ ਅੱਜ ਰੋਸ਼ ਪ੍ਰਦਰਸ਼ਨ ਰੱਖਿਆ ਗਿਆ ਡਾਕਟਰ ਜਸਲੀਨ ਸੇਠੀ ਨੇ ਕਿਹਾ ਪਹਿਲੇ ਹੀ ਲੋਕ ਵਧਦੀ ਮੰਗਾਈ ਵਿੱਚ ਦੀ ਮਾਰ ਵਿੱਚ ਹਨ ਉਤੋਂ ਕੇਂਦਰ ਸਰਕਾਰ ਨੇ ਘਰੇਲੂ ਗੈਸ ਸਿਲੰਡਰ ਨੂੰ ਕੀਮਤਾਂ ਵਿੱਚ ਵਾਧਾ ਕਰਨ ਨਾਲ ਲੋਕਾਂ ਦੇ ਘਰੇ ਘਰਾਂ ਦਾ ਬਜਟ ਵਿੱਚ ਫਰਕ ਪਵੇਗਾ ਕੇਂਦਰ ਸਰਕਾਰ ਨੂੰ ਲੋਕਾਂ ਦੇ ਹਿੱਤਾਂ ਲਈ ਕੰਮ ਕਰਨਾ ਚਾਹੀਦਾ ਨਾ ਕਿ ਉਹਨਾਂ ਨੂੰ ਮਾਰਨ ਲਈ ਇਸ ਵਿਰੋਧ ਵਿੱਚ ਅੱਜ ਉਹਨਾਂ ਨੇ ਰੋਸ਼ ਪ੍ਰਦਰਸ਼ਨ ਰੱਖਿਆ ਗਿਆ । 

Comments

No comments yet.



Latest News

Number of Visitors - 186657