Sat, 13 Jun 2026
Post Details

ਵਰਕਸ਼ਾਪ ਚੌਂਕ ਤੋਂ ਲੈ ਕੇ ਵਿਦੀਪੁਰ ਫਾਟਕ ਵੱਲ ਜਿਹੜੀ ਗਰੀਨ ਬੈਲਟ ਹੈ ਉਸ ਨੂੰ ਸੁਣਦਰਿਕਰਨ ਕਰਨ ਲਈ ਕੁਝ ਮਹੀਨੇ ਪਹਿਲੇ ਉਪਰਾਲਾ ਸ਼ੁਰੂ ਕੀਤਾ ਉਹ ਸਿਰਫ ਦਿਖਾਵਾ ਹੀ ਬਣ ਕੇ ਰਹਿ ਗਿਆ ।

ਜੰਗਲਾਤ ਵਿਭਾਗ ਵੱਲੋਂ ਗਰੀਨ ਬੈਲਟ ਦਾ ਕੰਮ ਜੋ ਕੀਤਾ ਗਿਆ ਸੀ ।

ਜਲੰਧਰ ਅੱਜ ਮਿਤੀ 9 ਮਾਰਚ (ਸੋਨੂੰ) : ਨਗਰ ਨਿਗਮ ਜਲੰਧਰ ਮੇਅਰ ਵਨੀਤ ਧੀਰ ਵੱਲੋਂ ਵਰਕਸ਼ਾਪ ਚੌਂਕ ਤੋਂ ਲੈ ਕੇ ਵਿਧੀਪੂਰ ਫਾਟਕ ਵੱਲ ਜਿਹੜੀ ਗਰੀਨ ਬੈਲਟ ਹੈ ਉਸ ਨੂੰ ਸੁਣਦਰਿਕਰਨ ਕਰਨ ਲਈ ਕੁਝ ਮਹੀਨੇ ਪਹਿਲੇ ਉਪਰਾਲਾ ਸ਼ੁਰੂ ਕੀਤਾ ਸੀ ਉਹ ਲੱਗਦਾ ਹੈ ਕਿ ਉਪਰਾਲਾ ਹੀ ਰਹਿ ਗਿਆ । ਜੰਗਲਾਤ ਵਿਭਾਗ ਵੱਲੋਂ ਗਰੀਨ ਬੈਲਟ ਦਾ ਕੰਮ ਜੋ ਕੀਤਾ ਗਿਆ ਸੀ ਸਿਰਫ ਕਰੋੜਾਂ ਰੁਪਈਆਂ ਖਰਚਾ ਕਰਕੇ ਦਿਖਾਵਾ ਹੀ ਰਹਿ ਗਿਆ ਗਰੀਨ ਬੈਲਟ ਉੱਤੇ ਲੋਹੇ ਦੀ ਤਾਰਾਂ ਲਾ ਕੇ ਬੰਦ ਕਰ ਦਿੱਤੀ ਹੋਈ ਹੈ ਜਿੱਥੇ ਜੰਗਲ ਬਣਿਆ ਉਸ ਨੂੰ ਕਵਰ ਕਰ ਦਿੱਤਾ ਗਿਆ ਹੈ ਬਸ ਕੀ ਨਾਮ ਲਈ ਕੀ ਇਹ ਗਰੀਨ ਬੈਲਟ ਹੈ ਨਾ ਉੱਥੇ ਬੂਟੇ ਲਗਾਏ ਗਏ ਨਾ ਫੁੱਲ ਨਾ ਕੁਝ ਰਾਹ ਛੱਡ ਦਿੱਤਾ ਗਿਆ ਮਕਸੂਦਾ ਚੌਂਕ ਵੱਲ ਜਾਈਏ ਤਾਂ ਗੰਦੇ ਨਾਲੇ ਦੇ ਨਾਲ ਹੀ ਜਿਹੜੀ ਸਬਜੀ ਮੰਡੀ ਮਕਸੂਦਾਂ ਦੇ ਬਾਹਰ ਜੇ ਦੁਕਾਨ ਦੇ ਜੇ ਜੇ ਬਾਹਰ ਗਰੀਨ ਬੈਲਟ ਹੈ ਉਥੇ ਸਿਰਫ ਬੂਟੇ ਲਗਾਏ ਜਾਣ ਉਹ ਬੂਟੇ ਪਤਾ ਨਹੀਂ ਕਿਸੇ ਨੇ ਪੱਟ ਦਿੱਤੇ ਤੇ ਦੁਕਾਨਾਂ ਵਾਸਤੇ ਰਸਤਾ ਰੱਖ ਦਿੱਤਾ ਗਿਆ ਜਦ ਕਿ ਗਰੀਨ ਬੈਲਟ ਮੇਅਰ ਦੇ ਹੁਕਮਾਂ ਨਾਲ ਬਿਦੀਪੁਰ ਫਾਟਕ ਤੱਕ ਸੱਜੇ ਖੱਬੇ ਬਣਾਉਣੀ ਸੀ ਇਹ ਤਾਂ ਸਿਰਫ ਮਕਸੂਦਾਂ ਮੰਡੀ ਆ ਕੇ ਹੀ ਦਮ ਤੋੜ ਗਈ ਮੁਹਿਮ ਦੁਕਾਨਦਾਰਾਂ ਵਾਸਤੇ ਰਸਤਾ ਛੱਡ ਦਿੱਤਾ ਗਿਆ ਅਤੇ ਜੰਗਲਾਂ ਜਿੱਥੇ ਹੈ ਉਥੇ ਉਹਨਾਂ ਨੂੰ ਲੋਹੇ ਦੀ ਰੋਡਾ ਲਗਾ ਕੇ ਜਾਂ ਤਾਰਾ ਨਾਲ ਕਵਰ ਕਰ ਦਿੱਤਾ ਗਿਆ ਹੈ ਸੂਤਰਾਂ ਮੁਤਾਬਿਕ ਇਨੇ ਹੀ ਕੰਮ ਤੇ ਕਰੋੜਾਂ ਰੁਪਿਆ ਲੱਗ ਗਿਆ ਹੈ ਹੈ। ਚਲੋ ਉਹ ਪੈਸੇ ਚਾਹੇ ਨਗਰ ਨਿਗਮ ਦੇ ਹੋਣ ਜਾਂ ਫੋਰਸ ਡਿਪਾਰਟਮੈਂਟ ਦੇ ਹੋਵੇ ਪਰ ਜਨਤਾ ਦਾ ਪੈਸਾ ਹੈ ਜਨਤਾ ਨੂੰ ਜਵਾਬ ਵੀ ਦੇਣਾ ਹੈ ਗਰੀਨ ਬੈਲਟ ਕਿੱਥੇ ਬਣੀ ਇਹ ਵੀ ਦੇਖਣਾ ਹੋਵੇਗਾ ਨਾ ਤਾਂ ਕੋਈ ਉਥੇ ਦੁਬਾਰਾ ਗੌਰ ਕਰਨਗੇ ਤੇ ਨਾ ਹੀ ਕੋਈ ਦੁਬਾਰਾ ਕਿਤੇ ਨੇ ਉਥੇ ਚੱਕਰ ਮਾਰਿਆ ਸ਼ਹਿਰ ਦੇ ਤਿੰਨ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਵੱਲੋਂ ਇਹਨਾਂ ਤਿੰਨਾਂ ਵੱਲੋਂ ਕਦੀ ਵੀ ਦੁਬਾਰਾ ਗਰੀਨ ਬੈਲਟ ਵੱਲ ਝਾਤੀ ਨਹੀਂ ਮਾਰੀ ਗਈ ਕਿ ਕੰਮ ਕੀ ਚੱਲ ਰਿਹਾ ਹੈ ਬਲਟਨ ਪਾਰਕ ਦੇ ਬਾਹਰ ਵੀ ਉਥੇ ਜੰਗਲ ਬਣਿਆ ਹੋਇਆ ਹੈ ਜਿਹੜਾ ਰਸਤਾ ਕਬੀਰ ਨਗਰ ਨੂੰ ਜਾਂਦਾ ਹੈ ਉੱਥੇ ਲੋਹੇ ਦੀ ਤਾਰਾ ਲਗਾ ਕੇ ਜੰਗਲ ਨੂੰ ਹੀ ਕਵਰ ਕਰ ਦਿੱਤਾ ਗਿਆ ਦਿਖਾਵੇ ਵਾਸਤੇ ਮੇਅਰ ਸਾਹਿਬ ਇੱਕ ਵਾਰੀ ਫਿਰ ਦੁਬਾਰਾ ਚੱਕਰ ਮਾਰੋ ਤੇ ਪਤਾ ਲੱਗੇ ਕੀ ਕੰਮ ਹੋਇਆ ਹੈ ਦੁਕਾਨਦਾਰਾਂ ਵਾਸਤੇ ਗਰੀਨ ਬੈਲਟ ਨੂੰ ਹੀ ਖਤਮ ਕਰ ਦਿੱਤਾ ਗਿਆ ਹੈ ਮਕਸੂਦਾ ਮੰਡੀ ਦੇ ਬਾਹਰ ਹੀ ਖਤਮ ਹੋ ਗਈ ਹੈ ਗਰੀਨ ਬੈਲਟ ।

Views: 16

Comments & Discussions

Be the first to comment on this article!



Latest News

Number of Visitors - 166569