महज 11 दिन की पोस्टिंग के बाद विवेक सोनी हटाए गए, हरमनबीर सिंह को मिली जिम्मेदारी
ਪਲਵੀ ਨੇ ਕਿਹਾ ਹੈ ਕਿ ਪੰਜਾਬ ਦੀ ਜਨਤਾ ਜਾਣਦੀ ਹੈ ਅਤੇ ਉਹਨਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ 2022 ਵਿੱਚ ਆਮ ਆਦਮੀ ਪਾਰਟੀ ਨੇ ਸਾਰੀਆਂ ਮਹਿਲਾਂ ਨੂੰ 1000 ਰੁਪਈਆ ਕਿਹਾ ਸੀ ਪਰ ਸਰਤਾਂ ਲਾਕੇ ਬਹੁਤ ਸਾਰੀਆਂ ਮਹਿਲਾਵਾਂ ਨੂੰ ਇਸ ਸਕੀਮ ਤੋਂ ਬਾਹਰ ਰੱਖਿਆ ਹੈ ।
ਜਲੰਧਰ ਅੱਜ ਮਿਤੀ 10 ਮਾਰਚ (ਸੋਨੂੰ) : ਕਾਂਗਰਸ ਪਾਰਟੀ ਸੀਨੀਅਰ ਆਗੂ ਪਲਵੀ ਜਨਰਲ ਸਕੱਤਰ ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿਲਾਵਾਂ ਨੂੰ ਉਹਨਾਂ ਦੇ ਖਾਤੇ ਵਿੱਚ 1 ਹਜ਼ਾਰ ਰੁਪਿਆ ਜਨਰਲ ਕੈਟਾਗਰੀ ਅਤੇ ਐਸੀ ਕੈਟਾਗਰੀ ਨੂੰ 1500 ਜਿਹੜਾ ਦੇਣ ਦੀ ਘੋਸ਼ਣਾ ਕੀਤੀ ਹੈ ਪਲਵੀ ਨੇ ਕਿਹਾ ਹੈ ਕਿ ਪੰਜਾਬ ਦੀ ਜਨਤਾ ਜਾਣਦੀ ਹੈ ਅਤੇ ਉਹਨਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ 2022 ਵਿੱਚ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਪੰਜਾਬ ਵਿੱਚ ਉਦੋਂ ਉਹਨਾਂ ਨੇ ਵਾਅਦਾ ਕੀਤਾ ਸੀ ਹਰ ਮਹਿਲਾ ਨੂੰ ਹਜ਼ਾਰ ਰੁਪਆ ਉਹਨਾਂ ਦੇ ਖਾਤੇ ਵਿੱਚ ਆਵੇਗਾ ਹੁਣ ਚਾਰ ਸਾਲ ਹੋ ਗਏ ਨੇ ਹੁਣ ਹਰ ਮਹਿਲਾ ਦਾ 48 48 ਹਜਾਰ ਰੁਪਆ ਬੰਦਾ ਹੈ ਸਿਰਫ ਉਹਨਾਂ ਨੂੰ ਹਜ਼ਾਰ ਹਜ਼ਾਰ ਦੇ ਕੇ ਖਾਤਿਆਂ ਆਉਣ ਦੀ ਘੋਸ਼ਣਾ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਸਿਰਫ ਘੋਸ਼ਣਾ ਹੀ ਹੈ ਉਹਨਾਂ ਦੀ ਖਾਤੇ ਵਿੱਚ ਕਰੋ ਪੈਸੇ ਆਵਣਗੇ ਪੰਜਾਬ ਸਰਕਾਰ ਕਿਸਾਨਾਂ ਅਤੇ ਮੁਲਾਜ਼ਮਾਂ ਨਾਲ 2022 ਤੋਂ ਧੱਕਾ ਕਰਦੀ ਆ ਰਹੀ ਹੈ ਪੰਜਾਬ ਦੀ ਜਨਤਾ ਨੂੰ ਪਤਾ ਹੈ ਉਹਨਾਂ ਦੀ ਹੱਕਾਂ ਲਈ ਕੌਣ ਉਹਨਾਂ ਦੀਆਂ ਅੱਖਾਂ ਲਈ ਉਹਨਾਂ ਦੇ ਨਾਲ ਖੜੀ ਹੈ ਕਾਂਗਰਸ ਪਾਰਟੀ ਹਮੇਸ਼ਾ ਹੀ ਮੁਲਾਜ਼ਮਾਂ ਤੇ ਕਿਸਾਨਾਂ ਤੇ ਹਰ ਵਰਗ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਅਤੇ ਪੰਜਾਬ ਦੀ ਹੱਕਾਂ ਵਾਸਤੇ ਜਨਤਾ ਲਈ ਹਰ ਮੋਰਚੇ ਤੇ ਖੜੀ ਹੈ 2027 ਦੀ ਚੋਣਾਂ ਨੂੰ ਕੁਝ ਹੀ ਮਹੀਨੇ ਰਹਿ ਗਏ ਨੇ ਹੁਣ ਪੰਜਾਬ ਸਰਕਾਰ ਨੂੰ ਮਾਤਾ ਭੈਣਾਂ ਸਤਿਕਾਰਯੋਗ ਯੋਜਨਾ ਯਾਦ ਆ ਗਈ ਹੈ ਕਿ ਪਿੱਛੇ ਚਾਰ ਸਾਲ ਪਹਿਲੇ ਭੁੱਲ ਗਏ ਸਨ ਚੋਣਾਂ ਨੇੜੇ ਆਉਂਦੇ ਉਹਨਾਂ ਨੂੰ ਮਾਤਾ ਭੈਣਾ ਸਤਿਕਾਰਯੋਗ ਯੋਜਨਾ ਯਾਦ ਆ ਗਈ |
Comments & Discussions
Be the first to comment on this article!