Thu, 30 Jul 2026
Post Details

ਮੁੱਖ ਮੰਤਰੀ ਨੇ ਕਿਹਾ ਹੈ ਕਿ ਮਾਤਾ ਭੈਣਾਂ ਸਤਿਕਾਰਯੋਗ ਯੋਜਨਾ ਤਹਿਤ ਹਜਾਰ ਰੁਪਆ ਆਏਗਾ, ਸਿਰਫ ਘੋਸ਼ਣਾ ਕਰਕੇ ਹੀ ਇਹ ਨਾ ਸਮਝੇ ਕਿ ਮਾਤਾ ਭੈਣਾਂ ਨੂੰ ਖੁਸ਼ ਕਰ ਦਿੱਤਾ  : ਨਰੇਸ਼ ਗੋਰਾ

20 ਮਾਰਚ ਤੋਂ ਦਿਹਾਤ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਅਭਿਆਨ ਚਲਾਇਆ ਜਾਵੇਗਾ : ਨਰੇਸ਼ ਗੋਰਾ, ਪ੍ਰਧਾਨ ਕਾਂਗਰਸ ਸੇਵਾ ਦਲ ਜਲੰਧਰ ਦਿਹਾਤੀ

ਜਲੰਧਰ ਅੱਜ ਮਿਤੀ 14 ਮਾਰਚ (ਸੋਨੂੰ) : ਕਾਂਗਰਸ ਸੇਵਾ ਦਲ ਦਿਹਾਤੀ ਦੇ ਪ੍ਰਧਾਨ ਨਰੇਸ਼ ਗੋਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਮਾਤਾ ਭੈਣਾਂ ਸਤਿਕਾਰਯੋਗ ਯੋਜਨਾ ਤਹਿਤ ਜਿਹੜੀ ਧਨ ਰਾਸ਼ੀ ਉਹਨਾਂ ਦੇ ਖਾਤਿਆਂ ਵਿੱਚੋਂ ਨੀ 2022 ਵਿੱਚ ਜਦੋਂ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਸੀ ਪੰਜਾਬ ਵਿੱਚ ਉਦੋਂ ਵਾਅਦੇ ਕੀਤੇ ਸਨ ਮਹਿਲਾਵਾਂ ਨੂੰ ਸਭ ਦੇ ਖਾਤੇ ਵਿੱਚ ਹਜਾਰ ਰੁਪਆ ਆਏਗਾ ਹੁਣ ਸਿਰਫ ਘੋਸ਼ਣਾ ਕਰਕੇ ਹੀ ਬਸ ਮੁੱਖ ਮੰਤਰੀ ਪੰਜਾਬ ਨੇ ਸਿਰਫ ਘੋਸ਼ਣਾ ਕਰਕੇ ਹੀ ਇਹ ਨਾ ਸਮਝੇ ਕਿ ਮਾਤਾ ਭੈਣਾਂ ਨੂੰ ਖੁਸ਼ ਕਰ ਦਿੱਤਾ ਅਤੇ 2027 ਵਿੱਚ ਉਹ ਫਿਰ ਮੁੜ ਪੰਜਾਬ ਵਿੱਚ ਸੱਤਾ ਵਿੱਚ ਆ ਜਾਣਗੇ ਨਰੇਸ਼ ਗੋਰਾ ਨੇ ਕਿਹਾ ਕਿ 20 ਮਾਰਚ ਤੋਂ ਉਹ ਦਿਹਾਤ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਅਭਿਆਨ ਚਲਾਣਗੇ ਗਲੀ ਗਲੀ ਮੁਹੱਲੇ ਮੁਹੱਲੇ ਅਤੇ ਪਿੰਡਾਂ ਮਹਿਲਾਵਾਂ ਅਤੇ ਮਾਤਾਵਾਂ ਭੈਣਾਂ ਨੂੰ ਨਾਲ ਲੈ ਕੇ ਸੇਵਾ ਦਲ ਲੋਕਾਂ ਦੇ ਘਰ ਘਰ ਪਹੁੰਚ ਕੇ ਝੂਠੇ ਵਾਦਿਆਂ ਦੀ ਸਰਕਾਰ ਬਾਰੇ ਲੋਕਾਂ ਨੂੰ ਜਾਣੂ ਕਰਾਉਣਗੇ ਉਹਨਾਂ ਨੇ ਕਿਹਾ ਹੈ ਕਿ 2027 ਨੇੜੇ ਆਉਂਦੇ ਪੰਜਾਬ ਸਰਕਾਰ ਨੂੰ ਮਾਤਾ ਭੈਣਾਂ ਦੀ ਯਾਦ ਆ ਗਈ ਅਤੇ ਸਤਿਕਾਰਯੋਗ ਯੋਜਨਾ ਦੇਣ ਦੀ ਸਕੀਮ ਜਿਹੜੀ ਹੁਣ ਲਾਗੂ ਕਰਨ ਲੱਗੇ ਨੇ ਹਾਲੇ ਤਾਂ ਸਿਰਫ ਘੋਸ਼ਣਾ ਹੀ ਹੋਈ ਹੈ ਲੱਗਦਾ ਹੈ ਕਿ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਜੋ ਸੱਤਾ ਵਿੱਚ ਹੈ ਘੋਸ਼ਣਾ ਕਰਕੇ ਫਿਰ ਸੋ ਜਾਂਦੇ ਨੇ ਨਰੇਸ਼ ਗੁਰਾਂ ਨੇ ਕਿਹਾ ਕਿ ਦਿਹਾਤ ਏਰੀਏ ਚ ਉਹਨਾਂ ਨੇ ਕਾਂਗਰਸ ਦੇ ਹੱਕ ਲਈ 2027 ਦੀ ਚੋਣਾਂ ਲਈ ਪ੍ਰਚਾਰ ਵੀ ਉਹਨਾਂ ਨੇ ਸ਼ੁਰੂ ਕਰ ਦੇਣਾ ਹੈ 20 ਮਾਰਚ ਤੋਂ ਕਮਰ ਕੱਸ ਲੈਣੀ ਹੈ ਹਰ ਵਰਕਰ ਨੇ ਅਤੇ 227 ਵਿੱਚ ਜਨਤਾ ਚਾਹੁੰਦੀ ਹੈ ਕਾਂਗਰਸ ਨੂੰ ਦੁਬਾਰਾ ਸੱਤਾ ਤੇ ਲਿਆਉਣਾ ਅਤੇ ਮੁੱਖ ਮੰਤਰੀ ਪੰਜਾਬ ਦਾ ਕਾਂਗਰਸ ਦਾ ਹੀ ਬਣਾਉਣਾ ਦਾ ਮਨ ਬਣਾ ਲਿਆ ਹੈ

Comments

No comments yet.



Latest News

Number of Visitors - 186657