ਨਾਗਰਾ ਫਾਟਕ ਤੋਂ ਰਤਨ ਨਗਰ ਦੇ ਰਸਤੇ ਤੇ ਲਾਈਟਾਂ ਦੋ ਮਹੀਨੇ ਤੋਂ ਖਰਾਬ ਹੋਈਆਂ ਹਨ : ਰਣਜੀਤ ਕੌਰ ਰਾਣੋ
ਅੱਜ ਮਿਤੀ 20 ਅਗਸਤ : ਜਿਲਾ ਕਾਂਗਰਸ ਜਲੰਧਰ ਦੇ ਦਫਤਰ ਵਿਚ ਖਖਧਾਨ ਰਾਜਿੰਦਰ ਬੇਰੀ ਦੀ ਅਗਵਾਈ ਹੇਠ ਮਨਾਇਆ ਗਿਆ ਸ਼੍ਰੀ ਰਾਜੀਵ ਗਾਂਧੀ ਦਾ ਜਨਮ ਦਿਨ, ਉਹਨਾਂ ਵੱਲੋਂ ਦੇਸ਼ ਵਿਚ ਕਮਪੁਇਟ ਯੁੱਗ ਦੀ ਸ਼ੁਰੁਆਤ ਕਰਕੇ ਦੇਸ਼ ਨੁੰ ਨਵੀਂ ਦਿਸ਼ਾ ਦਾ ਜ਼ਿਕਰ ਕੀਤਾ ਗਿਆ ॥ ਇਸ ਮੋਕੇ ਤਰਸੇਮ ਲਖੋਤਰਾ, ਮੀਨੁ ਬਗਾ , ਵਸ਼ੰਭਰ ਭਗਤ, ਮਨੁੰ ਵਿੜੰਗ. ਪਵਨ ਕੁਮਾਰ, ਬਲਬੀਰ ਕੁਮਾਰ ਮਹੇ, ਅਰੁਨ ਰਤਨ, ਛਪਾਏ ਜਾਖੁ, ਸੁਦੇਸ਼ ਕੁਮਾਰ, ਪ੍ਰੇਮ ਢਕੇਗਾ, ਰਵੀ ਬੱਗਾ ਆਦ ਹਾਜ਼ਰ ਹੋਏ ।





Comments
No comments yet.