3 जुलाई से शुरू होगी श्री अमरनाथ यात्रा, सुरक्षा एजेंसियां हाई अलर्ट पर, तैयारियों की समीक्षा तेज
ਸ਼ਹੀਦ ਬਾਬੂ ਲਾਭ ਸਿੰਘ ਨਗਰ ਨਹਿਰ ਉੱਪਰ ਜਿਹੜਾ ਜੋ ਪੁੱਲ ਹੈ ਚੋੜਾ ਕਰਨ ਟ੍ਰੈਫਿਕ ਜ਼ਾਮ ਤੋਂ ਮਿਲੇਗੀ ਰਾਹਤ ਬਲਵੀਰ ਕੌਰ
ਜਲੰਧਰ ਅੱਜ ਮਿਤੀ 04 ਅਪ੍ਰੈਲ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਸੀਨੀਅਰ ਆਪ ਮਹਿਲਾ ਆਗੂ ਬਲਵੀਰ ਕੌਰ ਨੇ ਜੋ ਸ਼ਹੀਦ ਬਾਬੂ ਲਾਭ ਸਿੰਘ ਨਗਰ ਨਹਿਰ ਉੱਪਰ ਜਿਹੜਾ ਜੋ ਪੁੱਲ ਹੈ ਚੋੜਾ ਕਰਨ ਦਾ ਕੰਮ ਦਾ ਉਦਘਾਟਨ ਅੱਜ ਕੈਬਨਟ ਮੰਤਰੀ ਮਹਿੰਦਰ ਭਗਤ ਅਤੇ ਮੇਅਰ ਵਨੀਤ ਧੀਰ ਉਨਾਂ ਵੱਲੋਂ ਕੀਤਾ ਗਿਆ ਉਦਘਾਟਨ ਦੋ ਕਰੋੜ 25 ਲੱਖ ਦੀ ਲਾਗਤ ਨਾਲ ਗੁਲਾਬ ਦੇ ਵੀ ਰੋਡ ਜਿਹੜਾ ਨਹਿਰ ਉੱਤੇ ਪੁੱਲ ਹੈ ਜੋ ਅੱਗੇ ਸਵੇਰੇ ਸ਼ਾਮ ਜਾਮ ਰਹਿੰਦਾ ਸੀ ਉਹ ਹੁਣ ਲੋਕਾਂ ਨੂੰ ਅਤੇ ਜਨਤਾ ਨੂੰ ਰਾਹਤ ਮਿਲੈਗੀ । ਜਿਸ ਨਾਲ ਲੋਕਾਂ ਦਾ ਆਵਾਜ ਆਇਆ ਸੁਖਲਾ ਰਹੇਗਾ ਬੜੇ ਚਿਰ ਤੋਂ ਲੋਕਾਂ ਦੀ ਮੰਗ ਸੀ ਕਿਉਂਕਿ ਸੰਘਣੀ ਅਵਾਦੀ ਹੋਣ ਨਾਲ ਲੋਕ ਕੰਮਾਂ ਕਾਰਾ ਨੂੰ ਦੀ ਜਦੋਂ ਜਾਉਂਦੇ ਨੇ ਸਵੇਰੇ ਸ਼ਾਮ ਗੱਡੀਆਂ ਨਾਲ ਜਾਮ ਲੱਗ ਜਾਂਦਾ ਹੈ ਉਸ ਨੂੰ ਪੁੱਲ ਨੂੰ ਚੋੜਾ ਕਰਨ ਦੀ ਮੰਗ ਸੀਗੀ ਕਰ ਰਹੇ ਸਨ ਉਹਨਾਂ ਨੂੰ ਵੇਖਦੇ ਹੋਏ ਅੱਜ ਹਲਕਾ ਵਿਧਾਨ ਸਭਾ ਵੈਸਟ ਦੇ ਐਮਐਲਏ ਜੋ ਕੈਬਨਟ ਮੰਤਰੀ ਮਹਿੰਦਰ ਭਗਤ ਅਤੇ ਜਲੰਧਰ ਸ਼ਹਿਰ ਦੇ ਮੇਅਰ ਵਨੀਤ ਧੀਰ ਮੌਕੇ ਤੇ ਹਾਜ਼ਰ ਸਨ ਅਤੇ ਉਹਨਾਂ ਨੇ ਇਲਾਕਾ ਨਿਵਾਸੀਆਂ ਨਾਲ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਉਦਘਾਟਨ ਕੀਤਾ ਅਤੇ ਜਲਦ ਹੀ ਪੁਲ ਪੁੱਲ ਨੂੰ ਚੌੜਾ ਕਰਨ ਦਾ ਅਤੇ ਜੋ ਕਿ ਮੱਛੀ ਮਾਰਕੀਟ ਦੇ ਲਾਗੇ ਇੱਕ ਪੁੱਲ ਬਣਨਾ ਹੈ ਉਸ ਦਾ ਕੰਮ ਸ਼ੁਰੂ ਹੋ ਜਾਵੇਗਾ ਇਸ ਨਾਲ ਲੋਕਾਂ ਨੂੰ ਆਵਾਜਾਈ ਲਈ ਤੰਗੀ ਜਿਹੜੀ ਹੁੰਦੀ ਸਵੇਰੇ ਸ਼ਾਮ ਉਸ ਤੋਂ ਰਾਹਤ ਮਿਲੇਗੀ ਅਤੇ ਬਲਵੀਰ ਕੌਰ ਹੋਰਾਂ ਨੇ ਧੰਨਵਾਦ ਕੀਤਾ ਕੈਬਨਟ ਮੰਤਰੀ ਮਹਿੰਦਰ ਭਗਤ ਤੇ ਉਹਨਾਂ ਦੇ ਨਾਲ ਜਲੰਧਰ ਦੇ ਵਿਕਾਸ ਪੁਰਸ਼ ਵਨੀਤ ਧੀਰ ਹੁਣਾਂ ਦਾ ਧੰਨਵਾਦ ਕੀਤਾ ਗਿਆ ਕਿ ਉਹਨਾਂ ਦੀ ਜਨਤਾ ਦੀ ਮੰਗ ਨੂੰ ਦੇਖਦੇ ਹੋਏ ਇਸ ਨੂੰ ਚੋੜਾ ਕਰਨ ਲਈ ਇਸ ਕੰਮ ਨੂੰ ਪਾਸ ਕੀਤਾ ਗਿਆ ਅਤੇ ਸ਼ਹਿਰ ਦੇ ਹਰ ਕੰਮ ਨੂੰ ਵਿਕਾਸ ਪੁਰਸ਼ ਜਲੰਧਰ ਸ਼ਹਿਰ ਦੇ ਪ੍ਰਥਮ ਨਾਗਰਿਕ ਮੇਅਰ ਵਨੀਤ ਧੀਰ ਦਾ ਧੰਨਵਾਦ ਕੀਤਾ ਗਿਆ ਅਤੇ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਪੁੱਲਾਂ ਨੂੰ ਚੋੜਾ ਕਰਨ ਦਾ ਕੰਮ ਜਲਦੀ ਸ਼ੁਰੂ ਹੋਵੇਗਾ
Comments & Discussions
Be the first to comment on this article!