ਨਗਰ ਨਿਗਮ ਨੂੰ ਬਰਸਾਤ ਤੋਂ ਪਹਿਲਾਂ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਸੀਵਰੇਜ ਸਾਫ਼ ਕਰਵਾਉਣਾ ਚਾਹੀਦਾ ਹੈ : ਪਲਵੀ
ਕੰਧ ਡਿੱਗੀ ਪਈ ਹੈ ਕੱਲ ਨੂੰ ਚੋਰੀ ਜਾਂ ਕੋਈ ਘਟਨਾ ਹੋ ਸਕਦੀ ਹੈ : ਸ਼ਮੀ ਲੂਥਰ ਪ੍ਰਧਾਨ ਡਰਾਈਵਰ ਅਤੇ ਟੈਕਨੀਕਲ ਹੈਲਥ ਬਰਾਂਚ ਯੂਨੀਅਨ
ਜਲੰਧਰ ਅੱਜ ਮਿਤੀ 06 ਅਪ੍ਰੈਲ (ਸੋਨੂੰ) : ਨਗਰ ਨਿਗਮ ਵਰਕਸ਼ਾਪ ਲੰਮਾ ਪਿੰਡ ਅੱਜ ਮਿਤੀ 06 ਅਪ੍ਰੈਲ (ਸੋਨੂੰ) ; ਨਗਰ ਨਿਗਮ ਵਰਕਸ਼ਾਪ ਲੰਮਾ ਪਿੰਡ ਚੌਂਕ ਵਿਖੇ ਪਿਛਲੇ 15 ਦਿਨਾਂ ਤੋਂ ਦੀਵਾਰ ਡਿੱਗੀ ਹੋਈ ਹੈ ਡਰਾਈਵਰ ਅਤੇ ਟੈਕਨੀਕਲ ਹੈਲਥ ਬਰਾਂਚ ਯੂਨੀਅਨ ਦੇ ਪ੍ਰਧਾਨ ਸ਼ਮੀ ਲੂਥਰ ਨੇ ਕਿਹਾ ਹੈ ਕਿ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਮੇਅਰ ਵਨੀਤ ਧੀਰ ਅਤੇ ਐਕਸੀਅਨ ਜਸਪਾਲ ਨੂੰ ਇਹ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਜਿਹੜੀ ਚਾਰਾਂ ਮੰਡੀ ਲੰਮਾ ਪਿੰਡ ਚੌਂਕ ਵਿਖੇ ਜੋ ਜੰਡੂ ਸਿੰਘਾ ਰੋਡ ਨੂੰ ਜਾਂਦੇ ਹਾਂ ਉਸਦੀ ਦੀਵਾਰ ਡਿਗ ਗਈ ਹੈ ਉਹ ਕੰਧ ਨੂੰ ਬਣਾਇਆ ਜਾਵੇ ਪਿਛਲੇ 15 ਦਿਨ ਤੋਂ ਇਹ ਕੰਧ ਡਿੱਗੀ ਪਈ ਹੈ ਉਹਨਾਂ ਨੇ ਆਪਣੇ ਕੋਲੋਂ ਲੇਬਰ ਲਗਾਈ ਅਤੇ ਮਲਬਾ ਸਿੱਧਾ ਕਰਾ ਕੇ ਇੱਟਾਂ ਨੂੰ ਕਢਾਇਆ ਅਤੇ ਐਸਟੀਮੇਟ ਬਣਾਇਆ ਗਿਆ ਇਹਦਾ ਉਹ 4 ਲੱਖ ਰੁਪਏ ਲੱਗਣਾ ਹੈ ਕੰਧ ਬਣਾਉਣ ਦਾ ਨਾ ਤਾਂ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਮੇਅਰ ਵਨੀਤ ਧੀਰ ਇਹਨਾਂ ਦੀ ਕੋਈ ਗੱਲ ਸੁਣ ਰਿਹਾ ਹੈ ਕੰਧ ਡਿੱਗੀ ਪਈ ਹੈ ਕੱਲ ਨੂੰ ਚੋਰੀ ਜਾਂ ਕੋਈ ਘਟਨਾ ਹੋ ਸਕਦੀ ਹੈ ਉਸਦਾ ਜਿੰਮੇਵਾਰ ਕੌਣ ਹੋਵੇਗਾ ਜੇਕਰ ਇਹਨਾਂ ਕੋਲ ਸ਼ਹਿਰ ਬਣਾਉਣ ਦਾ 85 ਵਾਾਡਾ ਵਿੱਚ ਕੰਮ ਕਰਾਉਣ ਦਾ ਜਿੰਮੇਵਾਰੀ ਇਹਨਾਂ ਦੀ ਹੈ ਜੇ ਵਿਕਾਸ ਸ਼ਹਿਰ ਦਾ ਇਹਨਾਂ ਨੇ ਕਰਨਾ ਹੈ ਕਿ ਪਹਿਲੇ ਆਪਣਾ ਘਰ ਤਾਂ ਬਣਾਓ ਜੋ ਕੰਧ ਡਿੱਗੀ ਪਈ ਹੈ ਸ਼ਮੀ ਲੁੱਥਰ ਨੇ ਕਿਹਾ ਉਹਨਾਂ ਨੇ ਆਪਣੇ ਕੋਲੋਂ ਜੇਬ ਵਿੱਚੋਂ 40 ਹਜ਼ਾਰ ਲਗਾਇਆ ਲੇਬਰ ਨੂੰ ਪੈਸੇ ਦਿੱਤੇ ਪਰ ਗੱਲ ਲੱਖਾਂ ਵਿੱਚ ਆ ਗਈ 4 ਲੱਖ ਰੁਪਆ ਲਗਣਾ ਹੈ ਕੰਧ ਬਣਾਉਣ ਦਾ ਹੁਣ ਨਗਰ ਨਿਗਮ ਮੇਅਰ ਅਤੇ ਕਮਿਸ਼ਨਰ ਗਲ ਨੀ ਸੁਣ ਰਹੇ ਉਹਨਾਂ ਕਿਹਾ ਜਿਕਰ ਯੋਗ ਹੈ ਕੀ ਨਗਰ ਨਿਗਮ ਦੇ ਮੇਨ ਦਫਤਰ ਵਿੱਚ ਖੜੀਆਂ ਗੱਡੀਆਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ ਲੱਗਦਾ ਮੇਅਰ ਕਮਿਸ਼ਨਰ ਅਤੇ ਐਕਸੀਅਨ ਵੀ ਇਦਾਂ ਦੀ ਵਾਰਦਾਤ ਬਾਅਦ ਵਰਕਸ਼ਾਪ ਦੀ ਕੰਧ ਨੂੰ ਬਣਾਉਣਗੇ ਸ਼ਮੀ ਲੁਥਰ ਨੇ ਕਿਹਾ ਕਿ ਜੇਕਰ ਦਸ ਅਪ੍ਰੈਲ ਤੱਕ ਕੰਮ ਨਾ ਸ਼ੁਰੂ ਹੋਇਆ ਤਾਂ ਉਹ ਚਾਰੇ ਹਲਕਿਆਂ ਵਿੱਚ ਵਿਧਾਨ ਸਭਾ ਦੇ ਇੱਕ ਗੱਲਾਂ ਰੱਖਦੇ ਨੇ ਕੀ ਯੋਗਦਾਨ ਪਾਓ ਨਗਰ ਨਿਗਮ ਨੇ ਆਪਣੀ ਡਿੱਗੀ ਹੋਈ ਕੰਧ ਬਣਾਉਣੀ ਹੈ ਜੇਕਰ ਅਸੀਂ ਆਪਣੇ ਘਰ ਦੀ ਕੰਧ ਨਹੀਂ ਚੱਕ ਸਕਦੇ ਤੇ ਸ਼ਹਿਰ ਦਾ ਕੀ ਕਰਾਂਗੇ ਨਾ ਤਾਂ ਉਹਨਾਂ ਦੀ ਨਗਰ ਨਿਗਮ ਕਮਿਸ਼ਨਰ ਨਾ ਮੇਅਰ ਔਰ ਨਾ ਹੀ ਉਹਨਾਂ ਦਾ ਐਕਸੀਅਨ ਉਹਨਾਂ ਦੀ ਗੱਲਬਾਤ ਸੁਣਦੇ ਹੈ ਜਸਪਾਲ ਨੂੰ ਕਹਿੰਦੇ ਸੀ ਫੋਨ ਕਰਦੇ ਹਾਂ ਉਹ ਫੋਨ ਵੀ ਨਹੀਂ ਚੱਕਦਾ ਕਿ ਅਸੀਂ ਨਗਰ ਨਿਗਮ ਦੇ ਮੁਲਾਜ਼ਮ ਨਹੀਂ ਹੁਣ ਦੇਖਣਾ ਹੋਵੇਗਾ ਕਿ ਨਗਰ ਨਿਗਮ ਇਹ ਕੰਧ ਦਾ ਕੰਮ ਕਿਦੋਂ ਸ਼ੁਰੂ ਕਰਾਉਂਦੀ ਹੈ |
Comments & Discussions
Be the first to comment on this article!