3 जुलाई से शुरू होगी श्री अमरनाथ यात्रा, सुरक्षा एजेंसियां हाई अलर्ट पर, तैयारियों की समीक्षा तेज
ਆਧਾਰ ਕਾਰਡ ਵੋਟਰ ਕਾਰਡ ਅਤੇ ਜਾਤੀ ਸਰਟੀਫਿਕੇਟ ਅਤੇ ਬੈਂਕ ਖਾਤੇ ਨੂੰ ਸਬੂਤ ਵਜੋਂ ਲੋੜ ਹੈ : ਬਲਵੀਰ ਕੌਰ
ਜਲੰਧਰ ਅੱਜ ਮਿਤੀ 09 ਅਪ੍ਰੈਲ (ਸੋਨੂੰ) : ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ 13 ਅਪ੍ਰੈਲ ਦਿਨ ਸੋਮਵਾਰ ਵਿਸਾਖੀ ਦੇ ਦਿਹਾੜੇ ਤੇ ਰਜਿਸਟਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ ਇਹ ਜਾਣਕਾਰੀ ਸਾਨੂੰ ਹਲਕਾ ਵਿਧਾਨ ਸਭਾ ਵੈਸਟ ਸੀਨੀਅਰ ਆਗੂ ਬਲਵੀਰ ਕੌਰ ਨੇ ਦੱਸਿਆ ਹੈ ਕਿ 13 ਅਪ੍ਰੈਲ ਦਿਨ ਸੋਮਵਾਰ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਸਕੀਮ ਜਿਹੜੀ ਮੁੱਖ ਮੰਤਰੀ ਮਹਿਲਾ ਸਮਾਨ ਯੋਜਨਾ ਲਈ ਖਾਤੇ ਵਿੱਚ ਪੈਸੇ ਆਉਣ ਦੀ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਜਾਵੇਗੀ ਮਾਤਾ ਭੈਣਾਂ ਨੂੰ ਆਪਣੇ ਜੋ ਪਰੂਫ ਹਨ ਲੈ ਕੇ ਜਿੱਥੇ ਸੈਂਟਰ ਬਣਨਗੇ ਉਥੇ ਪਹੁੰਚਣਾ ਹੈ ਆਧਾਰ ਕਾਰਡ ਵੋਟਰ ਕਾਰਡ ਅਤੇ ਜਾਤੀ ਸਰਟੀਫਿਕੇਟ ਵੀ ਪਹੁੰਚਣਾ ਹੈ ਬਲਵੀਰ ਕੌਰ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਧੰਨਵਾਦ ਵੀ ਕੀਤਾ ਜਿਨਾਂ ਨੇ ਮਾਤਾ ਭੈਣਾਂ ਦੀ ਸਤਿਕਾਰਯੋਗ ਯੋਜਨਾ ਤਹਿਤ ਉਹਨਾਂ ਦੇ ਖਾਤੇ ਵਿੱਚ ਤੇ ਅਸੀਂ ਪਾਉਣ ਦੀ ਸਕੀਮ ਦਾ ਆਰੰਭ ਕੀਤਾ ਅੱਜ ਤੋਂ ਪਹਿਲੀ ਪੰਜਾਬ ਵਿੱਚ ਕਿਸੇ ਵੀ ਸਰਕਾਰ ਨੇ ਯੋਜਨਾ ਨਹੀਂ ਲਿਆਂਦੀ ਇਹ ਆਮ ਆਦਮੀ ਪਾਰਟੀ ਹੀ ਸਰਕਾਰ ਹੈ ਜੋ 2022 ਵਿੱਚ ਪੰਜਾਬ ਵਿੱਚ ਵਿਕਾਸ ਕਾਰਜਾਂ ਨੂੰ ਸਿਰੇ ਚਾੜਦੀ ਹ ਅਤੇ ਅਤੇ ਜੋ ਪੰਜਾਬ ਦੀ ਜਨਤਾ ਨੂੰ ਵਾਅਦੇ ਕੀਤੇ ਹਨ ਉਹ ਪੂਰੇ ਕਰਨ ਦੇ ਯਤਨਸ਼ੀਲ ਹੈ ਨਾਲ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਨਾਲ ਮਹਿਲਾ ਸਨਮਾਨ ਯੋਜਨਾ ਨੂੰ ਮੋਹਰ ਲਗਾਈ 2027 ਵਿੱਚ ਜਨਤਾ ਨੇ ਫਿਰ ਪੰਜਾਬ ਦੀ ਨੇ ਤਈਆ ਕਰ ਰਿਹਾ ਹੈ ਕਿ 2027 ਵਿੱਚ ਮੁੜ ਪੰਜਾਬ ਵਿੱਚ ਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਜਨਤਾ ਸਰਕਾਰ ਬਣਾਉਣ ਲਈ ਤਈਆ ਕਰ ਲਿਆ ਹੈ |
Comments & Discussions
Be the first to comment on this article!