Thu, 30 Jul 2026
Post Details

ਮਾਰਚ ਜੋ ਕਿ ਜਲੰਧਰ ਸ਼ਹਿਰ ਵਿੱਚ ਕੱਢੇ ਜਾ ਰਹੇ ਮਾਰਚ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸ਼ਾਮਿਲ ਹੋਣਗੇ: ਜਥੇਦਾਰ ਸਰਦਾਰ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ

ਨੌਵੀਂ ਪਾਤਸ਼ਾਹੀ ਦੁੱਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ 2 ਵਜੇ ਆਰੰਭ ਹੋਵੇਗਾ ।


ਜਲੰਧਰ ਅੱਜ ਮਿਤੀ 09 ਅਪ੍ਰੈਲ (ਸੋਨੂੰ) : 13 ਤਰੀਕ ਦਿਨ ਸੋਮਵਾਰ ਖਾਲਸਾ ਮਾਰਚ ਜੋ ਕਿ ਜਲੰਧਰ ਸ਼ਹਿਰ ਵਿੱਚ ਕੱਢਿਆ ਜਾ ਰਿਹਾ ਹੈ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ 2 ਵਜੇ ਆਰੰਭ ਹੋਵੇਗਾ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਸ਼ਾਮਿਲ ਹੋਵਣਗੇ ਇਹ ਜਾਣਕਾਰੀ ਸਾਨੂੰ ਸਰਕਲ ਜਥੇਦਾਰ ਸਰਦਾਰ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ ਦੱਸਿਆ ਹੈ ਕਿ ਖਾਲਸਾ ਮਾਰਚ ਵਿੱਚ ਉਹ ਪਰਿਵਾਰ ਸਹਿਤ ਪਹੁੰਚਣਗੇ ਅਤੇ ਮਾਰਚ ਦੇ ਰਾਹ ਵਿੱਚ ਗੁਰੂ ਕਾ ਲੰਗਰ ਵੀ ਲਗਾਇਆ ਜਾਵੇਗਾ ਚਾਹ ਤੇ ਬਰੈਡ ਪਕੋੜੇ ਦਾ ਸਵੇਰੇ ਦਿਨ ਸੋਮਵਾਰ 11 ਵਜੇ ਤੋਂ ਸੰਗਤ ਵਾਸਤੇ ਲੰਗਰ ਵੀ ਸ਼ੁਰੂ ਕਰ ਦਿੱਤਾ ਜਾਵੇਗਾ ਉਸ ਦਿਨ ਪਵਿੱਤਰ ਵਿਸਾਖੀ ਦਾ ਦਿਹਾੜਾ ਵੀ ਹੈ ਅਤੇ ਲੋਕਾਂ ਦੀ ਸੇਵਾ ਲਈ ਵੀ ਜਲ ਪਾਣ ਦਾ ਵੀ ਸੇਵਾ ਵੀ ਕੀਤੀ ਜਾਵੇਗੀ ਸਰਕਲ ਜਥੇਦਾਰ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ ਸਾਨੂੰ ਦੱਸਿਆ ਹੈ । 

Comments

No comments yet.



Latest News

Number of Visitors - 186657