Thu, 30 Jul 2026
Post Details

ਨਵੇਂ ਦਸ ਟਰੈਕਟਰ ਟਰਾਲੀਆਂ  ਨੂੰ ਵੱਖ ਵੱਖ ਵਾਰਡਾਂ ਦੇ ਕੰਮਾਂ ਨੂੰ ਵਿਕਾਸ ਕੰਮਾਂ ਨੂੰ ਤੇਜ ਕਰਨ ਲਈ ਉਤਾਰਿਆ ਗਿਆ । 

ਉਦਘਾਟਨ ਦੌਰਾਨ ਪਹੁੰਚੇ ਕਾਉਂਸਲਰ ਹਤੇਸ਼ ਗਰੇਵਾਲ ਮੌਕੇ ਤੇ ਪੁੱਜੇ ।

ਜਲੰਧਰ ਅੱਜ ਮਿਤੀ 22 ਅਪ੍ਰੈਲ (ਸੋਨੂੰ) : ਨਗਰ ਨਿਗਮ ਦੇ ਕੰਮਾਂ ਨੂੰ ਤੇਜੀ ਲਿਆਣ ਲਈ ਆਕਾਸ਼ ਕਟਰੈਕਟਰ ਗੌਰਮੈਂਟ ਮਨਜ਼ੂਰ ਠੇਕੇਦਾਰ ਸਤਪਾਲ ਗਿੱਲ ਵੱਲੋਂ ਅੱਜ ਨਵੇਂ ਦਸ ਟਰੈਕਟਰ ਟਰਾਲੀਆਂ ਗਈਆਂ ਸ੍ਰੀ ਗੁਰੂ ਰਵਿਦਾਸ ਚੌਂਕ ਨੇੜੇ ਜਿੱਥੇ ਉਹਨਾਂ ਦਾ ਦਫਤਰ ਹੈ ਉੱਥੇ ਉਦਘਾਟਨ ਦੌਰਾਨ ਪਹੁੰਚੇ ਕਾਉਂਸਲਰ ਹਤੇਸ਼ ਗਰੇਵਾਲ ਯੂਥ ਵਿੰਗ ਪ੍ਰਧਾਨ ਵੀ ਹਨ ਉਹ ਆਮ ਆਦਮੀ ਪਾਰਟੀ ਸਤਪਾਲ ਗਿੱਲ ਹੁਣ ਦੱਸਿਆ ਹੈ ਮੇਅਰ ਵਨੀਤ ਧੀਰ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਉਹਨਾਂ ਦੇ ਹੁਕਮਾਂ ਨਾਲ ਇਹ ਟਰੈਕਟਰ ਟਰਾਲੀਆਂ ਜੋ ਕਿ ਜਲੰਧਰ ਦੇ ਵੱਖ ਵੱਖ ਵਾਰਡ ਾਂ ਵਿੱਚ ਜਾਣਗੀਆਂ ਜੋ ਕੰਮ ਉਹਨਾਂ ਨੂੰ ਆਦੇਸ਼ ਹੋਵੇਗਾ ਮੇਅਰ ਵਨੀਤ ਧੀਰ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਹੁਣਾਂ ਦੇ ਹੁਕਮਾਂ ਨਾਲ ਵਾਰ ਡਾਂ ਵਿੱਚ ਕੰਮ ਕਰਨਗੀਆਂ ਕੂੜੇ ਦੀ ਲਿਫਟਿੰਗ ਹੋਵੇ ਚਾਹੇ ਮਲਬੇ ਦੀ ਲਿਫਟਿੰਗ ਦਾ ਕੰਮ ਹੋਵੇ ਜਿਸ ਤਰਾਂ ਦੇ ਉਹਨਾਂ ਨੂੰ ਆਦੇਸ਼ ਆਉਣਗੇ ਉਹ ਕੰਮ ਕਰਨ ਨੂੰ ਟਰੈਕਟਰ ਟਰਾਲੀਆਂ ਅਤੇ ਉਹਨਾਂ ਦੇ ਮੁਲਾਜ਼ਮ ਦਿਨ ਰਾਤ ਇੱਕ ਕਰਕੇ ਸਫਾਈ ਸ਼ਹਿਰ ਦੀ ਕਰਨਗੇ ਇਹ ਸਾਨੂੰ ਜਾਣਕਾਰੀ ਸਤਪਾਲ ਗਿੱਲ ਠੇਕੇਦਾਰ ਨੇ ਦੱਸਿਆ ਹੈ ਉਦਘਾਟਨ ਦੌਰਾਨ ਕੌਂਸਲਰ ਹਤੇਸ਼ ਗਰੇਵਾਲ ਕਰਨ ਗਿੱਲ ਪੰਚਮ ਗਿੱਲ ਹਾਜ਼ਰ ਸਨ ਸਤਪਾਲ ਗਿੱਲ ਵੱਲੋਂ ਅਤੇ ਕਰਨ ਗਿੱਲ ਵੱਲੋਂ ਹਤੇਸ਼ ਗਰੇਵਾਲ ਦਾ ਦਾ ਸਵਾਗਤ ਕੀਤਾ ਗਿਆ ਫੁੱਲਾਂ ਦੇ ਹਾਰ ਪਾ ਕੇ ।

Comments

No comments yet.



Latest News

Number of Visitors - 186686