Thu, 30 Jul 2026
Post Details

ਪਿੰਡ ਖਾਂਬਰਾ ਵਿਖੇ ਪਾਣੀ ਵਾਲੀ ਮੋਟਰ ਲਗਾਈ ਪਰ ਨਗਰ ਨਿਗਮ ਵੱਲੋਂ ਖੜ੍ਹਾ ਨਹੀਂ ਭਰਿਆ ਗਿਆ ।

ਪਿੰਡ ਖਾਂਬਰਾ ਵਿਖੇ ਪਾਣੀ ਵਾਲੀ ਮੋਟਰ ਹਾਊਸ ਤੋਂ ਪਾਸ ਕਰਾਈ ਹੈ ਉਸਨੂੰ ਗੁਰਦੁਆਰਾ ਸਾਹਿਬ ਦੇ ਲਾਗੇ ਉਸ ਨੂੰ ਲਗਵਾਇਆ ਗਿਆ ਸੀ: ਕੌਂਸਲਰ ਮਨਜੀਤ ਕੌਰ ਦਾਦਰਾ/ ਲੱਕੀ ਦਾਦਰਾ 

ਜਲੰਧਰ ਅੱਜ ਮਿਤੀ 22 ਅਪ੍ਰੈਲ (ਸੋਨੂੰ) : ਹਲਕਾ ਵਿਧਾਨ ਸਭਾ ਕੈਂਟ ਦੇ ਵਾਰਡ ਨੰਬਰ 39 ਪਿੰਡ ਖਾਬਰਾ ਵਿਖੇ ਕੌਂਸਲਰ ਮਨਜੀਤ ਕੌਰ ਦਾਦਰਾ ਅਤੇ ਸੀਨੀਅਰ ਆਪ ਨੇਤਾ ਕੌਂਸਲਰਪਤੀ ਲੱਕੀ ਦਾਦਰਾ ਨੇ ਦੱਸਿਆ ਹੈ ਕਿ ਪਿੰਡ ਖਾਂਬਰਾ ਵਿਖੇ ਉਹਨਾਂ ਨੇ ਪਾਣੀ ਵਾਲੀ ਮੋਟਰ ਹਾਊਸ ਤੋਂ ਪਾਸ ਕਰਾਈ ਅਤੇ ਉਥੇ ਗੁਰਦੁਆਰਾ ਸਾਹਿਬ ਦੇ ਲਾਗੇ ਉਸ ਨੂੰ ਲਗਵਾਇਆ ਗਿਆ ਜਿਸ ਨੂੰ ਠੇਕਾ ਮਿਲਿਆ ਸੀ ਉਸਨੇ ਮੋਟਰ ਤਾ ਲਗਾ ਦਿੱਤੀ ਪਰ ਉੱਥੇ ਜਿਹੜਾ ਬੋਰ ਕੀਤਾ ਸੀ ਖੱਡਾ ਨਹੀਂ ਬੰਦ ਕੀਤਾ ਸੀ ਤਕਰੀਬਨ ਇੱਕ ਮਹੀਨੇ ਤੋਂ ਜਿਆਦਾ ਉਹ ਨਗਰ ਨਿਗਮ ਨੂੰ ਵੀ ਕਹਿੰਦੇ ਰਹੇ ਲੱਕੀ ਦਾਦਰਾ ਹੁਣਾਂ ਨੇ ਦੱਸਿਆ ਹੈ ਕਿ ਉਹ ਖਾਂਬਰਾ ਪਿੰਡ ਦੇ ਵਾਸੀ ਖੱਡੇ ਤੋਂ ਪਰੇਸ਼ਾਨ ਸਨ ਕਿਉਂਕਿ ਗੁਰਦੁਆਰਾ ਸਾਹਿਬ ਲਾਗੇ ਹੈ ਅਤੇ ਲੋਕਾਂ ਨੇ ਸਵੇਰੇ ਸ਼ਾਮ ਗੁਰੂ ਦੁਆਰਾ ਸਾਹਿਬ ਮੱਥਾ ਟੇਕਣ ਆਉਣਾ ਹੁੰਦਾ ਹੈ ਉਹ ਲੋਕ ਪਰੇਸ਼ਾਨ ਸਨ ਨਗਰ ਨਿਗਮ ਨੂੰ ਮਾਡਲ ਟਾਊਨ ਜੋਨ ਨੂੰ ਕਈ ਵਾਰ ਕਿਹਾ ਸੀ ਕਿ ਖੱਡਾ ਬੰਦ ਕਰ ਦੋ ਪਰ ਉਹ ਕਹਿੰਦੇ ਸਨ ਕਿ ਜਿਹੜੇ ਠੇਕੇਦਾਰ ਕੋਲ ਕੰਮ ਹੈ ਉਹ ਬੰਦ ਕਰਾਊਗਾ ਪਰ ਉਹ ਨਹੀਂ ਕਰਾਇਆ ਲੱਕੀ ਦਾਦਰਾ ਉਹਨਾਂ ਨੇ ਦੱਸਿਆ ਹੈ ਕਿ ਪਿੰਡ ਵਾਲਿਆਂ ਵੱਲੋਂ ਉਥੇ ਜੇਸੀਬੀ ਆਈ ਹੋਈ ਸੀ ਪ੍ਰਾਈਵੇਟ ਕਿਸੇ ਕੰਮ ਨੂੰ ਲੈ ਕੇ ਉਹਨਾਂ ਨੇ ਉਥੋਂ ਪੁੱਛਿਆ ਉਹਨੂੰ ਇੱਕ ਖੱਡਾ ਪੂਰਨ ਦੇ ਕਿੰਨੇ ਪੈਸੇ ਲਏਗਾ ਉਹਨੇ 2000 ਮੰਗਿਆ ਪਿੰਡ ਵਾਲੇ ਪਿੰਡ ਵਾਲਿਆਂ ਨੇ ਕੌਂਸਲਰਪਤੀ ਲੱਕੀ ਦਾਦਰਾ ਉਹਨਾਂ ਨੂੰ ਫੋਨ ਕੀਤਾ ਕੀ ਬੰਦਾ 2000 ਮੰਗ ਰਿਹਾ ਹੈ ਉਹਨਾਂ ਨੇ ਕਿਹਾ 2000 ਰੁਪਆ ਜਿਆਦਾ ਹੈ ਜੇਸੀਬੀ ਆਪਰੇਟਰ ਨੇ 1700 ਰੁਪਏ ਖੱਡਾ ਭਰ ਦਿੱਤਾ ਗਿਆ ਗੱਲ ਹੈ ਕੀ ਨਾ ਤਾਂ ਨਗਰ ਨਿਗਮ ਨੇ ਖੱਡਾ ਭਰਾਇਆ ਨਾ ਹੀ ਠੇਕੇਦਾਰ ਨੇ ਜਿਹੜਾ 1700 ਰੁਪਆ ਲੱਕੀ ਦਾਦਰੇ ਨੇ ਆਪਣੀ ਜੇਬ ਵਿੱਚੋਂ ਦਿੱਤਾ ਜਦ ਕਿ ਠੇਕੇਦਾਰ ਦਾ ਕੰਮ ਸੀ ਖੱਡੇ ਨੂੰ ਪਰਾਣਾ ਕਿਉਂਕਿ ਉਸਨੇ ਪਾਣੀ ਵਾਲੀ ਮੋਟਰ ਲਗਾਈ ਹੈ ਅਤੇ ਠੇਕਾ ਵੀ ਹੁੰਦੇ ਕੋਲ ਹੈ ਖੱਡੇ ਨੂੰ ਭੁੱਲ ਗਿਆ ਸੀ ਇੱਕ ਮਹੀਨੇ ਕਹਿੰਦਾ ਲੋਕਾਂ ਨੂੰ ਤਾਂ ਕੰਮ ਚਾਹੀਦਾ ਹੈ ਹੈ ਚਾਹੇ ਨਗਰ ਨਿਗਮ ਕਰ ਆਏ ਜਾ ਫਿਰ ਠੇਕੇਦਾਰ ਪਰ ਕੌਂਸਲਰਪਤੀ ਲੱਕੀ ਦਾਦਰਾ ਨੇ ਕਿਹਾ 1700 ਉਹਨਾਂ ਨੇ ਆਪਣੀ ਜੇਬ ਚੋਂ ਦਿੱਤਾ ਅਤੇ ਲੋਕਾਂ ਦਾ ਕੰਮ ਕਰਵਾਇਆ ਠੀਕ ਰ ਗਿਆ ਸੀ ਭੁੱਲ ਅੱਜ ਕੱਲ ਅੱਜਕੱਲ ਕਰਦਾ ਸੀਗਾ ਉਹਨਾਂ ਨੇ ਲੋਕਾਂ ਲਈ ਕੰਮ ਕਰਵਾ ਦਿੱਤਾ ।

Comments

No comments yet.



Latest News

Number of Visitors - 186768