Thu, 30 Jul 2026
Post Details

ਮੇਅਰ ਵਨੀਤ ਧੀਰ ਹਲਕਾ ਕੈਂਟ ਦੀ ਇੰਚਾਰਜ ਰਾਜਵਿੰਦਰ ਕੌਰ ਥਿਆੜਾ  ਨੇ ਕੂਲ ਰੋਡ ਤੇ ਚੌਂਕ ਦੇ ਸੁੰਦਰੀਕਰਨ ਦਾ ਉਦਘਾਟਨ ਕੀਤਾ |

ਜਲੰਧਰ ਅੱਜ ਮਿਤੀ 28 ਅਪ੍ਰੈਲ (ਸੋਨੂੰ) : ਨਗਰ ਨਿਗਮ ਵੱਲੋਂ ਜਿਹੜੇ ਚੌਂਕ ਸੁੰਦਰੀਕਰਨ ਕੀਤੇ ਜਾ ਰਹੇ ਨੇ ਕੂਲ ਰੋਡ ਤੋਂ ਜਯੋਤੀ ਨਗਰ ਮੋੜ ਤੇ ਚੌਕ ਬਣਾਇਆ ਗਿਆ ਕਿਰਨ ਜੂਲਰ ਦੇ ਸਹਿਯੋਗ ਨਾਲ ਅੱਜ ਚੌਂਕ ਦਾ ਉਦਘਾਟਨ ਕੀਤਾ ਗਿਆ ਰਾਤ 8 ਵਜੇ ਮੇਅਰ ਵਨੀਤ ਧੀਰ ਹਲਕਾ ਕੈਂਟ ਦੀ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਸੌਰਵ ਸੇਠ ਪਰਨੀਤ ਸਿੰਘ ਐਚਪੀ ਸਿੰਘ ਅਤੇ ਰਾਮਪਾਲ ਅਜੇ ਸਤੀਸ਼ ਕੋਮਲ ਅਤੇ ਇਲਾਕਾ ਨਿਵਾਸੀ ਮੌਜੂਦ ਸਨ |

Comments

No comments yet.



Latest News

Number of Visitors - 186878