3 जुलाई से शुरू होगी श्री अमरनाथ यात्रा, सुरक्षा एजेंसियां हाई अलर्ट पर, तैयारियों की समीक्षा तेज
ਜਲੰਧਰ ਅੱਜ ਮਿਤੀ 20 ਮਈ (ਸੋਨੂੰ) ; ਨਗਰ ਨਿਗਮ ਵਿਖੇ ਜਿਹੜੀ ਜਨਗਣਨਾ ਨੂੰ ਲੈ ਕੇ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ, ਉਸ ਨਾਲ ਨਗਰ ਨਿਗਮ ਦੇ ਸੇਵਾਦਾਰ ਹੋ ਰਹੇ ਹਨ ਪਰੇਸ਼ਾਨ । ਸੂਤਰਾਂ ਮੁਤਾਬਿਕ ਸੇਵਾਦਾਰਾਂ ਨੂੰ ਅਧਿਕਾਰੀ ਕਹਿੰਦੇ ਹਨ ਤੁਸੀਂ ਵੀ ਇਹਨਾਂ ਦੇ ਨਾਲ ਜਾਓ ਸਾਡੇ ਸੂਤਰਾਂ ਮੁਤਾਬਿਕ ਸੇਵਾਦਾਰਾਂ ਵੱਲੋਂ ਦੱਸਿਆ ਗਿਆ ਕਿ ਡਿਊਟੀ ਤਾਂ ਜਨਗਣਨਾ ਸਟਾਫ ਦੀ ਲੱਗੀ ਹੈ ਪਰ ਉਹਨਾਂ ਪਾਰਟ ਟਾਈਮ ਆਪਣੀ ਡਿਊਟੀ ਤੋਂ ਬਾਅਦ ਕੰਮ ਪੈਣਾ ਹੈ, ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਖਾਹਮਖਾਹ ਹੀ ਇਸ ਵਿੱਚ ਲਪੇਟਿਆ ਜਾ ਰਿਹਾ ।
ਅਪਣਾ ਨਾਂ ਦੱਸਣ ਦੀ ਸਰਤ ਤੇ ਉਹਨਾਂ ਨੇ ਕਿਹਾ ਕਿ ਇਹ ਸਾਡਾ ਕੰਮ ਥੋੜੀ ਹੈ ਜਿਨਾਂ ਦੀ ਡਿਊਟੀ ਲੱਗੀ ਹੈ ਉਹਨਾਂ ਨੇ ਹੀ ਕੰਮ ਕਰਨਾ ਹੈ ਅਸੀਂ ਤਾਂ ਨਗਰ ਨਿਗਮ ਵਿੱਚ ਸੇਵਾਦਾਰੀ ਦਾ ਕੰਮ ਕਰ ਰਹੇ ਹਾਂ ।
Comments & Discussions
Be the first to comment on this article!