Wed, 03 Jun 2026
Post Details

ਬਲਵੀਰ ਕੌਰ ਨੇ ਜਿਹੜਾ ਪੰਚਾਇਤੀ ਚੋਣਾਂ ਅਤੇ ਨਗਰ ਕੌਂਸਲਰਾਂ ਦੀਆਂ ਚੋਣਾ ਜਿੱਤਣ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਦਿੱਤੀਆਂ ਵਧਾਈਆਂ

ਆਮ ਆਦਮੀ ਪਾਰਟੀ 2027 ਚੋਣਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੁੜ ਵੱਡੀ ਜਿੱਤ ਹਾਸਿਲ ਕਰੇਗੀ : ਬਲਵੀਰ ਕੌਰ 

ਜਲੰਧਰ ਅੱਜ ਮਿਤੀ 29 ਮਈ (ਸੋਨੂੰ) : ਆਮ ਆਦਮੀ ਪਾਰਟੀ ਸੀਨੀਅਰ ਆਗੂ ਬਲਵੀਰ ਕੌਰ ਨੇ ਜਿਹੜਾ ਪੰਚਾਇਤੀ ਚੋਣਾਂ ਹੋਈਆਂ ਨੇ ਨਗਰ ਕੌਂਸਲਰਾਂ ਜਿੱਤਣ ਦੀਆਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਦਿੱਤੀਆਂ ਵਧਾਈਆਂ ਉਹਨਾਂ ਨੇ ਕਿਹਾ ਕਿ ਸੈਮੀ ਫਾਈਨਲ  ਨਗਰ ਕੌਂਸਲਰਾਂ ਦਾ ਜਾਂ ਨਗਰ ਪੰਚਾਇਤਾਂ ਦਾ ਆਮ ਆਦਮੀ ਪਾਰਟੀ ਨੇ ਫਤਿਹ ਹਾਸਿਲ ਕਰ ਲਈ ਹੈ 2027 ਦੀ ਚੋਣਾਂ ਵੀ ਹੁਣ ਦੂਰ ਨਹੀਂ ਜਨਤਾ ਇੱਕ ਵਾਰੀ ਤਈਆ ਕਰ ਬੈਠੀ ਹੈਗੀ ਮੁੜ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਲਿਆਉਣ ਭੱਬਾ ਭਾਰ ਪੰਜਾਬ ਦੀ ਜਨਤਾ ਹੋਈ ਬੈਠੀ ਹੈ ਵਿਰੋਧੀਆਂ ਦੇ ਹੁਣ ਤੋਂ ਪਸੀਨੇ ਆਉਣੇ ਸ਼ੁਰੂ ਹੋ ਗਏ ਨੇ ਇਹ ਸੈਮੀ ਫਾਈਨਲ ਨਗਰ ਕੌਂਸਲਰਾਂ ਦਾ ਜਾਂ ਪੰਚਾਇਤਾਂ ਦਾ ਜਾਂ ਜਿਲ੍ਾ ਪਰੀਸ਼ਦ ਵਿੱਚ ਵੀ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕਰ ਲਈ ਹ ਨਾਲ ਹੀ ਉਹਨਾਂ ਨੇ ਹਲਕਾ ਇੰਚਾਰਜ ਆਦਮਪੁਰ ਪਵਨ ਕੁਮਾਰ ਟੀਨੂ ਕਰਤਾਰਪੁਰ ਹਲਕਾ ਐਮਐਲਏ ਬਲਕਾਰ ਸਿੰਘ ਨਕੋਦਰ ਐਮਐਲਏ ਇੰਦਰਜੀਤ ਕੌਰ ਮਾਨ ਨੂੰ ਵੀ ਵਧਾਈਏ ਦਿੱਤੀ ਉਹਨਾਂ ਦੀ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਪਾਈ ਅਤੇ ਉਮੀਦਵਾਰਾਂ ਨੂੰ ਜਿਤਾਇਆ ਬਲਵੀਰ ਕੌਰ ਨੇ ਆਮ ਆਦਮੀ ਪਾਰਟੀ ਉਮੀਦਵਾਰਾਂ ਨੂੰ ਵਧਾਈ ਦਿੱਤੀ ਨਾਲ ਹੀ ਪਾਰਟੀ ਆਮ ਆਦਮੀ ਪਾਰਟੀ ਦੇ ਵੋਟਰ ਸਪੋਰਟਰ ਅਤੇ ਵਲੰਟੀਅਰ ਨੂੰ ਵੀ ਵਧਾਈ ਦਿੱਤੀ ਉਹਨਾਂ ਦੀ ਮਿਹਨਤ ਨਾਲ ਹੀ ਆਮ ਆਦਮੀ ਪਾਰਟੀ ਜੇਤੂ ਹੋਈ । 

Views: 22

Comments & Discussions

Be the first to comment on this article!



Latest News

Number of Visitors - 164641