Thu, 30 Jul 2026
Post Details

ਜਿਸ ਪੁਲਸ ਇੰਸਪੈਕਟਰ ਕਾਰਨ ਦੋਵਾਂ ਸਿੱਖ ਨੌਜਵਾਨਾਂ ਨੇ ਖੁਦਖੁਸ਼ੀ ਕੀਤੀ ਹੈ, ਓਸ ਪੁਲਸ ਇੰਸਪੈਕਟਰ ਨੂੰ ਕਿਹੜਾ ਮੰਤਰੀ ਜਾ mla ਬਚਾ ਰਿਹਾ ਹੈ

ਵਡਾਲਾ, ਝਿੰਜਰ, ਰਾਜਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੋਵਾਂ ਨੌਜੁਵਾਨਾਂ ਨੂੰ ਲਬਣ ਵਿਚ ਨਾਕਾਮ ਰਹੀ ਹੈ ਜਿਸ ਪੁਲਸ ਇੰਸਪੈਕਟਰ ਕਾਰਨ ਦੋਵਾਂ ਸਿੱਖ ਨੌਜਵਾਨਾਂ ਨੇ ਖੁਦਖੁਸ਼ੀ ਕੀਤੀ ਹੈ, ਓਸ ਪੁਲਸ ਇੰਸਪੈਕਟਰ ਨੂੰ ਕਿਹੜਾ ਮੰਤਰੀ ਜਾ mla ਬਚਾ ਰਿਹਾ ਹੈ ਉਸ ਦਾ ਨਾਮ ਪੰਜਾਬ ਸਰਕਾਰ ਜਨਤਕ ਕਰੇ, ਅਸੀ ਭਗਵੰਤ ਮਾਨ ਨੂੰ ਕਹਿਣਾ ਚਾਹੁਣੇ ਹਾਂ ਜਿਹੜਾ ਚੋਪਰ ਆਪਣੇ ਪਰਿਵਾਰ ਅਤੇ ਆਈਪਲ ਦੇ ਮੈਚਾਂ ਵਾਸਤੇ ਵਰਤ ਰਹੇ ਹਨ ਉਹੀ ਚੋਪਾਰ ਜੇਕਰ ਇਹਨਾਂ ਮਾਸੂਮਾਂ ਨੂੰ ਲੱਭਣ ਵਾਸਤੇ ਲਗਾਇਆ ਹੁੰਦਾ ਤਾਂ ਇਹ ਨੋਜਵਾਨ ਆਪਣੇ ਘਰ ਹੁੰਦੇ

Comments

No comments yet.



Latest News

Number of Visitors - 186909