Thu, 30 Jul 2026
Post Details

ਕਾਲਾ ਸੰਘਿਆਂ ਡਰੇਨ ਦੀ ਜੇਕਰ ਸਫ਼ਾਈ ਤਾਂ ਬਰਸਾਤਾਂ ਵਿੱਚ ਲੋਕਾਂ ਨੂੰ ਝੱਲਣੀ ਪੈ ਸਕਦੀ ਹੈ ਪ੍ਰੇਸ਼ਾਨੀ: ਬਲਵੀਰ ਕੌਰ

ਇੱਕ ਮਹੀਨਾ ਰਹਿ ਗਿਆ ਬਰਸਾਤਾਂ ਨੂੰ  ਪਰ ਕਾਲਾ ਸਿੰਘਾ ਡਰੇਨ ਦੀ ਸਫ਼ਾਈ ਦੀ ਨਾ ਤਾਂ ਨਗਰ ਨਿਗਮ ਅਤੇ ਨਾ ਹੀ ਨਹਿਰੀ ਵਿਭਾਗ ਇਸ ਦੀ ਸਫ਼ਾਈ ਵੱਲ ਧਿਆਨ ਦੇ ਰਹੀ ਹੈ: ਬਲਵੀਰ ਕੌਰ 

ਜਲੰਧਰ ਅੱਜ ਮਿਤੀ 8 ਜੂਨ (ਸੋਨੂੰ) : ਆਮ ਆਦਮੀ ਪਾਰਟੀ ਅਤੇ ਸੋਸ਼ਲ ਵਰਕਰ ਬਲਵੀਰ ਕੌਰ ਨੇ ਦੱਸਿਆ ਹੈ ਕਿ ਕਾਲਾ ਸਿੰਘਾ ਡਰੇਨ ਜਿਸਨੂੰ ਗੰਦਾ ਨਾਲਾ ਕਹਿੰਦੇ ਹਾਂ ਇੱਕ ਮਹੀਨਾ ਰਹਿ ਗਿਆ ਬਰਸਾਤਾਂ ਨੂੰ ਨਾ ਤਾਂ ਨਗਰ ਨਿਗਮ ਧਿਆਨ ਦਿੰਦਾ ਹੈ ਔਰ ਨਾ ਹੀ ਨਹਿਰੀ ਵਿਭਾਗ ਲੋਕਾਂ ਦੇ ਉੱਥੇ ਘਰ ਹਨ ਬਰਸਾਤੀ ਮੌਸਮ ਵਿੱਚ ਲੋਕਾਂ ਦਾ ਘਰਾਂ ਤੋਂ ਆਉਣਾ ਜਾਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਕਿਉਂਕਿ ਗੰਦਾ ਨਾਲਾ ਚੱਲਣ ਨਾ ਕਰਨ ਪਾਣੀ ਦਾ ਬਹਾਵ ਜਾਂਦਾ ਹੈ ਨਗਰ ਨਿਗਮ ਨੂੰ ਚਾਹੀਦਾ ਹੈ ਕੀ ਸਫਾਈ ਕਰਾਈ ਜਾਵੇ ਤਾਂ ਕੀ ਬਰਸਾਤੀ ਮੌਸਮ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇਗਾ ਗੰਦੇ ਨਾਲੇ ਦਾ ਹਿੱਸਾ ਨਗਰ ਨਿਗਮ ਦੇ ਕਈ ਵਾਰਡਾਂ ਵਿੱਚ ਪੈਂਦਾ ਹੈ ਜਿਸ ਨਾਲ ਕੀ ਲਗਾ ਨਹੀਂ ਹੁੰਦੀ ਵੀ ਜਿੰਮੇਵਾਰੀ ਬਣ ਜਾਂਦੀ ਹੈ ਬਲਵੀਰ ਕੌਰ ਨੇ ਕਿਹਾ ਕਿ ਇਸ ਸਮੱਸਿਆ ਨੂੰ ਦੇਖਦੇ ਹੋਏ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਨਗਰ ਨਿਗਮ ਮੇਅਰ ਵਨੀਤ ਧੀਰ ਹੁਣਾਂ ਨੂੰ ਮਿਲ ਕੇ ਸਮੱਸਿਆ ਨੂੰ ਹੱਲ ਕਰਨ ਲਈ ਆਖਣਗੇ ।

Comments

No comments yet.



Latest News

Number of Visitors - 186625