Thu, 30 Jul 2026
Post Details

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੇ ਜਲੰਧਰ ਦੇ ਕਾਂਗਰਸ਼ੀ ਆਗੁ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੀਡਬਲਿਯੂਸੀ ਮੈਂਬਰ ਬਣਨ ’ਤੇ ਹਲਕਾ ਪੱਛਮੀ ਸਾਬਕਾ ਕੌਂਸਲਰਾਂ ਨੇ ਵਧਾਈ ਦਿੱਤੀ। ਨਗਰ ਨਿਗਮ ਤੇ ਲੋਕ ਸਭਾ ਆਉਣ ਵਾਲੀ ਚੋਣਾਂ ਬਾਰੇ ਚਰਚਾ ਕੀਤੀ ਗਈ। ਸਾਬਕਾ ਮੁੱਖ ਮੰਤਰੀ ਨੇ ਕੌਂਸਲਰਾਂ ਨੂੰ ਕਿਹਾ ਕਿ ਕਾਂਗਰਸ ਦੀਆਂ ਉਪਲਬਧੀਆਂ ਆਪਣੇ ਖੇਤਰ ਤੇ ਲੋਕ ਸਭਾ ਹਲਕਾ ਜਲੰਧਰ ਦੁਆਬੇ ’ਚ ਲੋਕਾਂ ਦੇ ਘਰ-ਘਰ ਜਾ ਕੇ ਜਾਣਕਾਰੀ ਦੇਣ। ਇਸ ਮੌਕੇ ’ਤੇ ਸਾਬਕਾ ਕੌਂਸਲਰ ਬਲਬੀਰ ਅੰਗੁਰਾਲ, ਬਚਣ ਲਾਲ, ਕਾਂਗਰਸੀ ਆਗੂ ਸੁਰਿੰਦਰ ਚੌਧਰੀ ਤੇ ਸ਼ਾਲੂ ਹਾਜ਼ਰ ਸਨ।

Comments

No comments yet.



Latest News

Number of Visitors - 186906