Thu, 30 Jul 2026
Post Details

ਦੇਸ਼ ਅਤੇ ਪੰਜਾਬ ਵਿੱਚ ਮਹਿੰਗਾਈ ਨੂੰ ਨਾ ਤੇ ਕੇਂਦਰ ਸਰਕਾਰ ਨਾ ਹੀ ਪੰਜਾਬ ਸਰਕਾਰ ਧਿਆਨ ਦੇ ਰਹੀ ਹੈ : ਪੱਲਵੀ 

ਕੇਂਦਰ ਸਰਕਾਰ ਅਤੇ ਨਾ ਹੀ ਸੂਬਾ ਸਰਕਾਰ ਗਰੀਬਾਂ ਦੀ ਸਾਰ ਲੈ ਰਹੀ ਹੈ : ਪੱਲਵੀ 

ਜਲੰਧਰ ਅੱਜ ਮਿਤੀ 12 ਜੂਨ (ਸੋਨੂੰ) : ਸੀਨੀਅਰ ਕਾਂਗਰਸੀ ਮਹਿਲਾ ਆਗੂ ਅਤੇ ਪੰਜਾਬ ਸਕੱਤਰ ਪਲਵੀ ਨੇ ਕਿਹਾ ਕਿ ਵਧਦੀ ਦੇਸ਼ ਅਤੇ ਪੰਜਾਬ ਵਿੱਚ ਮਹਿੰਗਾਈ ਨੂੰ ਨਾ ਤੇ ਕੇਂਦਰ ਸਰਕਾਰ ਨਾ ਹੀ ਪੰਜਾਬ ਸਰਕਾਰ ਧਿਆਨ ਦੇ ਰਹੀ ਹੈ ਲੋਕ ਵਧੀ ਮਹਿੰਗਾਈ ਲੋਕਾਂ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੋ ਰਿਹਾ ਹੈ ਨਾਲ ਹੀ ਘਰੇਲੂ ਸਰ ਇੱਕ ਦੋ ਦਿਨ ਬਾਅਦ ਵਧਦਾ ਜਾ ਰਿਹਾ ਹੈ ਗੈਸ ਸਲੰਡਰ ਦੇ ਰੇਟ ਵਧੇ ਜਾ ਰਹੇ ਨੇ ਆਮ ਜਨਤਾ ਦੀ ਜੇਬ ਉੱਥੇ ਰੋਜ ਹੀ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਬੋਝ ਪਾਇਆ ਜਾ ਰਿਹਾ ਜਿੱਥੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਕਿਹਾ ਸੀ ਮਹਿੰਗਾਈ ਉੱਤੇ ਨੱਥ ਪਾਵਾਂਗੇ ਨਾ ਤਾਂ ਕੇਂਦਰ ਸਰਕਾਰ ਨੂੰ ਅੱਜ 12 ਸਾਲ ਹੋ ਗਏ ਨੇ ਸੱਤਾ ਵਿੱਚ ਪਰ ਲੋਕਾਂ ਦੀ ਆਵਾਜ਼ ਜਿੱਥੇ ਸੁਣ ਰਹੀ ਹੈ। ਨਾ ਤਾਂ ਸੂਬਾ ਸਰਕਾਰ ਅਤੇ ਨਾਂ ਹੀ ਕੇਂਦਰ ਸਰਕਾਰ ਗਰੀਬਾਂ ਦੀ ਸਾਰ ਲੈ ਰਹੀ ਹੈ । ਚਿੰਤਾ ਦਾ ਵਿਸ਼ੇ ਹੈ ਇਸ ਕਾਰਨ ਅੱਜ ਸਾਡੀ ਵੀ ਨਹੀਂ ਕਿਹਾ ਕਾਂਗਰਸ ਪਾਰਟੀ ਜਲਦ ਹੀ ਇਸ ਵਿਸ਼ੇ ਉੱਤੇ ਵਾਧੀ ਮਹਿੰਗਾਈ ਨੂੰ ਦੇਖਦੇ ਹੋਏ ਲੋਕਾਂ ਦੀ ਹੱਕਾਂ ਦੀ ਆਵਾਜ਼ ਬਣੇਗੀ ਪੰਜਾਬ ਵਿੱਚ 2027 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਹਨ ਲੋਕਾਂ ਦੇ ਹੱਕਾਂ ਲਈ ਕਾਂਗਰਸ ਪਾਰਟੀ ਸੜਕਾਂ ਉੱਤੇ ਉਸੇ ਗਰੀਬ ਜਨਤਾ ਦੇ ਹੱਕਾਂ ਲਈ ।

Comments

No comments yet.



Latest News

Number of Visitors - 186626