ਬਰਨਾਲੇ ਵਿਖੇ ਸਫਾਈ ਸੇਵਕਾਂ ਉੱਤੇ ਲਾਠੀ ਚਾਰਜ ਦੀ ਕੜੇ ਸ਼ਬਦਾਂ ਵਿੱਚ ਨਿਦਾ ਕੀਤੀ ।
ਜਲੰਧਰ ਅੱਜ ਮਿਤੀ 3 ਜੁਲਾਈ (ਸੋਨੂੰ) : ਪੰਜਾਬ ਸਰਕਾਰ ਵੱਲੋਂ ਜਿਹੜੀ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਤਹਿਤ ਮਹਿਲਾਵਾਂ ਦੇ ਖਾਤੇ ਵਿੱਚ ਜਿਹੜੇ ਪੈਸੇ ਆਏ ਹਨ ਆਮ ਆਦਮੀ ਪਾਰਟੀ ਸੀਨੀਅਰ ਮਹਿਲਾ ਆਗੂ ਹਲਕਾ ਵਿਧਾਨ ਸਭਾ ਵੈਸਟ ਨੇ ਕਿਹਾ ਹੈ ਕਿ ਇਸ ਤਰਾਂ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਜਿਵੇਂ ਕਿ ਤਿਹਾਰ ਆ ਗਿਆ ਹੋਵੇ ਵਾਂਗੂੰ ਮਨਾਇਆ ਜਾ ਰਿਹਾ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਯੋਜਨਾ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਮਹਿਲਾਵਾਂ ਦੀ ਖਾਤਿਆਂ ਵਿੱਚ 3 ਹਜਾਰ ਅਤੇ 45 ਸੋ ਸੋ ਆਣ ਨਾਲ ਮਹਿਲਾਵਾਂ ਬਹੁਤ ਜਿਆਦਾ ਖੁਸ਼ ਨੇ ਉਹਨੇ ਕਿਹਾ ਹੈ ਕਿ ਮਾਤਾ ਭੈਣਾਂ ਦਾ ਆਸ਼ੀਰਵਾਦ ਸਰਦਾਰ ਭਗਵੰਤ ਸਿੰਘ ਮਾਨ ਉੱਤੇ ਇਸ ਤਰਾਂ ਹੀ ਬਣਿਆ ਰਹੇਗਾ 2027 ਦੀ ਚੋਣਾਂ ਵਿੱਚ ਮਾਤਾ ਭੈਣਾਂ ਵੱਧ ਚੜ ਕੇ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਨੂੰ ਵੋਟਾਂ ਪਾਉਣਗੀਆਂ ਅਸੀਂ ਉਹਨਾਂ ਨੂੰ ਮੁੜ ਦੁਬਾਰਾ ਮੁੱਖ ਮੰਤਰੀ ਪੰਜਾਬ ਬਣਾਉਣਗੀਆਂ ਬਲਵੀਰ ਕੌਰ ਨੇ ਕਿਹਾ ਹੈ ਕਿ ਹੈ ਕਿ ਜਿਸ ਨੂੰ ਮਾਤਾ ਭੈਣਾ ਦਾ ਅਸ਼ੀਰਵਾਦ ਮਿਲ ਜਾਵੇ ਉਹ ਬੰਦਾ ਕਿਤੇ ਵੀ ਨਹੀਂ ਡਿੱਗਦਾ ਉਹ ਨਾ ਹੀ ਡੋਲਦਾ ਹੈ ਪੰਜਾਬ ਦੀਆਂ ਮਾਤਾ ਭੈਣਾਂ ਨੇ ਤਯਆ ਕਰ ਲਿਆ ਹੈ ਕੀ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਨੂੰ ਮੁੜ ਮੁੱਖ ਮੰਤਰੀ ਪੰਜਾਬ ਬਣਾਉਣਾ ਹੈ ਕਿਉਂਕਿ ਹੁਣ ਕੁਝ ਮਹੀਨੇ ਹੀ ਰਹਿ ਗਏ ਹਨ ਪੰਜਾਬ ਚ ਵਿਧਾਨ ਸਭਾ ਚੋਣਾਂ ਨੂੰ ਵਿਰੋਧੀ ਧਿਰਾਂ ਦੀਆਂ ਨੀਂਦਾਂ ਹੋਣੀ ਉੱਡ ਗਈਆਂ ਹਨ ਕਿਉਂਕਿ ਮਾਤਾ ਭੈਣਾਂ ਦਾ ਆਸ਼ੀਰਵਾਦ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦੇ ਮਿਲ ਗਿਆ ਹੈ ਵਿਰੋਧੀਆਂ ਨੂੰ ਹੁਣੇ ਹੀ ਤੋਂ ਹੀ ਪਸੀਨੇ ਆਉਣੇ ਸ਼ੁਰੂ ਹੋ ਗਏ ਹਨ ਨਾਲ ਹੀ ਬਲਵੀਰ ਕੌਰ ਹੁਣਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਧੰਨਵਾਦ ਵੀ ਕੀਤਾ ਕਿ ਜਿਨਾਂ ਨੇ ਮਾਤਾ ਭੈਣਾਂ ਦੇ ਖਾਤੇ ਵਿੱਚ ਪੈਸੇ ਪਾ ਕੇ ਆਪਣਾ ਜੋ ਵਾਧਾ ਪੰਜਾਬ ਦੀ ਮਾਤਾ ਭੈਣਾਂ ਨੂੰ ਕੀਤਾ ਸੀ ਉਹ ਪੂਰਾ ਕੀਤਾ ਚਾਹੇ ਹੱਲੇ ਅਪ੍ਰੈਲ ਮਈ ਜੂਨ ਦੇ ਪੈਸੇ ਆਏ ਹੋਣ ਜਲਦ ਹੀ ਬਕਾਇਆ ਰਾਸ਼ੀ ਵੀ ਆ ਜਾਵੇਗੀ ।





Comments & Discussions
Be the first to comment on this article!